@ziaxia2.0: Gall Sunn Ni Maaye Meriye Latest Most Sad Romantic Emotional Punjabi Poetry Whatsapp Status About Mother Day Special Poet: Saghir Tabessum @saghir tabessum official گل سن نی مائیں میرئیے تیرے نال سی چانن تاریاں دا تیرے نال سی رنگ بہار دے اک وار تے ویکھ لے روندیاں نوں اک وار کلیجہ ٹھاردے تیرے ہجراں سولی چاڑھیا دکھ قبراں وچ اتار دے یا مار دے ایس وچھوڑے نوں یا سانوں وی اج مار دے گل سن نی مائیں میرئیے تیرے بعد حیاتی انج ہوئی جیویں راکھ پرانی لیر دی اک یاد نیں سینہ پھاڑیا اک یاد کلیجہ چیردی گل سن نی مائیں میرئیے تیرے نال سی روپ سویر دا تیرے باجھ نیں راتاں نھیریاں اج بجھ گئے دیوے آس دے اج توں وی اکھاں پھیریاں ساڈے آل دوالے مورتاں ساڈے چار چفیرے ڈھیر یاں گل سن نی مائیں میرئیے تیرے بعد وی جینا کیہ جینا ساڈے حال پرانیاں ککراں دے نہ روپ رہیا نہ رنگ رہیا نہ جین دا کوئی ڈھنگ رہیا کوئی درد گواچیاں روحاں دا نت سولی اتے ٹنگ رہیا گل سن نی مائیں میرئیے گل سن نی مائیں میرئیے صغیر تبسم ਗੱਲ ਸੁਣ ਨੀ ਮਾਏਂ ਮੇਰੀਏ ਤੇਰੇ ਨਾਲ਼ ਸੀ ਚਾਨਣ ਤਾਰਿਆਂ ਦਾ ਤੇਰੇ ਨਾਲ਼ ਸੀ ਰੰਗ ਬਹਾਰ ਦੇ ਇਕ ਵਾਰ ਤੇ ਵੇਖ ਲੇ ਰੋਂਦਿਆਂ ਨੂੰ ਇਕ ਵਾਰ ਕਲੇਜਾ ਠਾਰ ਦੇ ਤੇਰੇ ਹਿਜਰਾਂ ਸੂਲੀ ਚਾੜ੍ਹਿਆ ਦੁੱਖ ਕਬਰਾਂ ਵਿੱਚ ਉਤਾਰ ਦੇ ਯਾ ਮਾਰ ਦੇ ਏਸ ਵਿਛੋੜੇ ਨੂੰ ਯਾ ਸਾਨੂੰ ਵੀ ਅੱਜ ਮਾਰਦੇ ਗੱਲ ਸੁਣ ਨੀ ਮਾਏਂ ਮੇਰੀਏ ਤੇਰੇ ਬਾਅਦ ਹਯਾਤੀ ਇੰਝ ਹੋਈ ਜਿਵੇਂ ਰਾਖ਼ ਪੁਰਾਣੀ ਲੀਰ ਦੀ ਇੱਕ ਯਾਦ ਨੇ ਸੀਨਾ ਫਾੜਿਆ ਇੱਕ ਯਾਦ ਕਲੇਜਾ ਚੀਰਦੀ ਗੱਲ ਸੁਣ ਨੀ ਮਾਏਂ ਮੇਰੀਏ ਤੇਰੇ ਬਾਝ ਨੇ ਰਾਤਾਂ ਨ੍ਹੇਰੀਆਂ ਸਭ ਬੁਝ ਗਏ ਦੀਵੇ ਅੰਬਰਾਂ ਦੇ ਤੂੰ ਜਦ ਦੀਆਂ ਅੱਖਾਂ ਫੇਰੀਆਂ ਸਾਡੇ ਆਲ ਦੁਆਲੇ ਮੂਰਤਾਂ ਸਾਡੇ ਚਾਰ-ਚੁਫੇਰੇ ਢੇਰੀਆਂ ਗੱਲ ਸੁਣ ਨੀ ਮਾਏਂ ਮੇਰੀਏ ਤੇਰੇ ਬਾਅਦ ਵੀ ਜੀਣਾ ਕੀ ਜੀਣਾ ਸਾਡੇ ਹਾਲ਼ ਪੁਰਾਣੀਆਂ ਕਿੱਕਰਾਂ ਦੇ ਨਾ ਰੂਪ ਰਿਹਾ ਨਾ ਰੰਗ ਰਿਹਾ ਨਾ ਜੀਣ ਦਾ ਕੋਈ ਢੰਗ ਰਿਹਾ ਕੋਈ ਦਰਦ ਗਵਾਚੀਆਂ ਰੂਹਾਂ ਦਾ ਨਿੱਤ ਸੂਲੀ ਉੱਤੇ ਟੰਗ ਰਿਹਾ ਗੱਲ ਸੁਣ ਨੀ ਮਾਏਂ ਮੇਰੀਏ ਗੱਲ ਸੁਣ ਨੀ ਮਾਏਂ ਮੇਰੀਏ © ਸਗ਼ੀਰ ਤਬਸੁੱਮ ( ਲਿੱਪੀਅੰਤਰ / ਸੰਦੀਪ ਧਨੌਲਾ ) #SaghirTabessum #SaghirTabessumPoetry #mothersday #happymothersday #mothersdaypoetry #maashayari #maaboli #punjabi #punjab #punjabipoetry #punjabishayari #sadpoetry #sadshayari #poetryaboutmother #ziaxiacreation #emotional #sad #maapoetrystatus #maa

Zia Xia 2.0
Zia Xia 2.0
Open In TikTok:
Region: US
Sunday 12 May 2024 04:48:08 GMT
17999
1513
9
134

Music

Download

Comments

engradeelahsanqureshi
AdeelQureshiElectricalEngr :
wahaa
2024-09-17 16:38:19
0
visitpakistan83
VISIT 🇵🇰 PAKISTAN :
💕💕💕
2024-07-17 19:40:37
0
talaltalalsheikh
Talal Talal Sheikh :
👍👍👍😭😭😭
2024-07-15 20:31:53
0
user468071018699
user468071018699 :
@😭😭😭😭😭
2024-06-27 00:36:58
0
mustafahanif517gmail.com
mustafa517 :
❤️❤️❤️
2024-05-14 07:50:51
0
saghirtabessom
saghir tabessum official :
salamat rahvo ❤️‍🩹
2024-05-12 11:26:03
0
mianasif3916
Mian Asif391 :
Beshak 😭😭😭😭😭
2024-05-12 09:41:20
0
ashfaqahmad6755
Ashfaq Ahmad :
😢😢😢
2024-05-12 05:42:05
0
zawarsyedaqeisherazi
zawar Syed aqei sherazi :
❤️❤️❤️
2024-05-12 05:20:30
0
To see more videos from user @ziaxia2.0, please go to the Tikwm homepage.

Other Videos


About