@babadeepsingh13: ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ Har Anmrith Boondh Suhaavanee Mil Saadhhoo Peevanehaar || The drops of the Lord’s Nectar are so beautiful! Meeting the Holy Saint, we drink these in. ਮਾਝ ਬਾਰਹਮਾਹਾ (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੨ Raag Maajh Guru Arjan Dev ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ Har Milanai No Man Lochadhaa Karam Milaavanehaar || My mind yearns to meet the Lord. If only He would show His Mercy, and unite me with Himself! ਮਾਝ ਬਾਰਹਮਾਹਾ (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੩ Raag Maajh Guru Arjan Dev #prabhjot_ibban #gurugranthsahibji #guruarjandevji