@khalsaraj131313: 5 ਜੂਨ 1984 Darbar Sahib Attack ਘੱਲੂਘਾਰੇ ਦਾ ਪੰਜਵਾਂ ਦਿਨ । 13 ਫ਼ੌਜੀ ਟੈਂਕ ਅਤੇ ਇੱਕ ਦਰਜਨ ਬਖ਼ਤਰਬੰਦ ਫ਼ੌਜ ਨੇ ਰਾਤ 10 ਵਜੇ ਦੇ ਕਰੀਬ ਕੰਪਲੈਕਸ ਵਿੱਚ ਪ੍ਰਵੇਸ਼ ਕੀਤਾ l ਦਰਬਾਰ ਸਾਹਿਬ ਦੇ ਹੈੱਡ ਰਾਗੀ 65 ਸਾਲ ਦੇ ਅਮਰੀਕ ਸਿੰਘ ਦੇ ਸਿਰ ਚ ਗੋਲੀ ਮਾਰ ਕੇ, ਉਹਨਾਂ ਦਾ ਕਤਲ ਕੀਤਾ ਗਿਆ l ਚਾਰੇ ਪਾਸੇ ਬਲਦੀਆਂ ਇਮਾਰਤਾਂ, ਇੱਥੋਂ ਤੱਕ ਕਿ ਕੰਪਲੈਕਸ ਅੰਦਰ ਨਜ਼ਰਬੰਦ ਸ਼ਰਧਾਲੂ ਵੀ ਨਾਂ ਬਖ਼ਸ਼ੇ ਗਏ । 😡😡 #OperationBlueStar #neverforget1984 #1984 #SriHarmandirSahib #Amritsar #NeverForget1984 #neverforgetjune1984 #attack #on #DarbarSahib #Amritsar #by #indiangovernment #shame #shame #shame #LakhDiLahnat #on #indiangovernment #santjarnailsinghbhindranwale #SikhGenocide #1984 #bhaiamritpalsinghkhalsa #bhaiAmrikSingh #BabaTharaSingh #khalsaraj #punjab #punjabi #california #usa #punjabi
KHALSA RAJ 🚩☬⚔️🇺🇸
Region: US
Wednesday 04 June 2025 22:28:27 GMT
Music
Download
Comments
Laksh Monu :
Waheguru ji
2025-06-04 23:36:49
1
Navi Dhaliwal :
🙏🏻🙏🏻
2025-06-05 13:07:51
1
Gurdeep Singh ghuman :
🥰
2025-06-05 00:55:01
1
To see more videos from user @khalsaraj131313, please go to the Tikwm
homepage.