@nazria_tv: 📢 ਵਧਾਈਆਂ ਜੀ ਵਧਾਈਆਂ! 📢 Tv Nazria ਵੱਲੋਂ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ! 🥳 ਵਾਸ਼ਿੰਗਟਨ ਡੀ.ਸੀ. ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਚੁੱਕੀਆਂ ਹਨ ਅਤੇ ਲੋਕਤੰਤਰ ਦੀ ਜਿੱਤ ਹੋਈ ਹੈ! 💪 “More than 16,500 Sikhs cast their votes for Khalistan in Washington D.C.” “16,500 ਤੋਂ ਵੱਧ ਸਿੱਖਾਂ ਨੇ ਵਾਸ਼ਿੰਗਟਨ ਡੀ.ਸੀ. ਵਿਖੇ ਪਾਈਆਂ ਖਾਲਿਸਤਾਨ ਲਈ ਵੋਟਾਂ।” ਵੋਟਾਂ ਪੇ ਚੁੱਕੀਆਂ ਹਨ ਅਤੇ ਸਾਡੇ ਭਵਿੱਖ ਦਾ ਰਾਹ ਰੋਸ਼ਨ ਹੋ ਗਿਆ ਹੈ। ਖਾਸ ਕਰਕੇ ਸਿੱਖਸ ਫਾਰ ਜਸਟਿਸ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ, ਜਿਨ੍ਹਾਂ ਨੇ ਇਹ ਇਤਿਹਾਸਕ ਕਦਮ ਚੁੱਕਿਆ। 👏 ਇਹ ਸਿਰਫ਼ ਵੋਟਾਂ ਨਹੀਂ, ਇਹ ਪੰਜਾਬ ਦੀ ਆਜ਼ਾਦੀ ਲਈ ਸਾਡੇ ਅੰਦਰ ਜਗਦੀ ਅੱਗ ਦਾ ਸਬੂਤ ਹੈ। 💥 #ਖਾਲਿਸਤਾਨ_ਜ਼ਿੰਦਾਬਾਦ #ਸਿੱਖ_ਨਜ਼ਰੀਆ #ਪੰਜਾਬ_ਆਜ਼ਾਦੀ #ਸਿੱਖ_ਫਾਰ_ਜਸਟਿਸ #ਵਾਸ਼ਿੰਗਟਨ_ਡੀਸੀ 🚩🗳️🌍
Point of view POV
Region: CA
Monday 18 August 2025 15:45:45 GMT
Music
Download
Comments
Yadwinder Singh :
🙏🙏🙏🙏🙏🙏🙏🙏 waheguru ji
2025-08-18 18:16:20
0
user9554393362199 :
🥰🥰🥰🥰🥰🥰🥰🥰🥰🥰🥰🥰🥰🥰🥰
2025-08-18 16:53:28
0
To see more videos from user @nazria_tv, please go to the Tikwm
homepage.