@punjabspectrum: Sri Darbar Sahib Amritsar is beautifully illuminated on the occasion of First Parkash Purab of Sri Guru Granth Sahib Ji. ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ ਮੌਕੇ ਕੀਤੀ ਜਾ ਰਹੀ ਆਤਿਸ਼ਬਾਜ਼ੀ ਭਾਰੀ ਗਿਣਤੀ ਚ ਪਹੁੰਚੀਆਂ ਸੰਗਤਾਂ, ਦੇਖੋ ਖ਼ੂਬਸੂਰਤ ਤਸਵੀਰਾਂ #Amritsar #sridarbarsahib #SriHarmandirSahib #SriGuruGranthSahib #PrakashPurab #Punjab