@humkookar: ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥ ‘ਕੀਰਤ’ ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ।੪।੫੮। Keerat the poet offers this one prayer: O Guru Raam Daas, save me! Take me into Your Sanctuary! ||4||58|| ਸੋਰਠਿ ਮਹਲਾ ੫ ॥ Sorat’h, Fifth Mehla: ਗੁਰ ਕਾ ਸਬਦੁ ਰਖਵਾਰੇ ॥ ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ The Word of the Guru’s Shabad is my Saving Grace. ਚਉਕੀ ਚਉਗਿਰਦ ਹਮਾਰੇ ॥ ਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ It is a guardian posted on all four sides around me. ਰਾਮ ਨਾਮਿ ਮਨੁ ਲਾਗਾ ॥ ਗੁਰ-ਸ਼ਬਦ ਦੀ ਬਰਕਤਿ ਨਾਲ ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ, My mind is attached to the Lord’s Name. ਜਮੁ ਲਜਾਇ ਕਰਿ ਭਾਗਾ ॥੧॥ ਉਸ ਪਾਸੋਂ (ਵਿਕਾਰ ਤਾਂ ਕਿਤੇ ਰਹੇ) ਜਮ (ਭੀ) ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ।੧। The Messenger of Death has run away in shame. ||1|| ਪ੍ਰਭ ਜੀ ਤੂ ਮੇਰੋ ਸੁਖਦਾਤਾ ॥ ਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ O Dear Lord, You are my Giver of peace. ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ (ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਵਿਚ ਮਨ ਜੋੜਦਾ ਹੈ) ਸਰਬ-ਵਿਆਪਕ ਸਿਰਜਣਹਾਰ ਪ੍ਰਭੂ (ਉਸ ਦੇ ਮਾਇਆ ਦੇ ਮੋਹ ਆਦਿਕ ਦੇ ਸਾਰੇ) ਬੰਧਨ ਕੱਟ ਕੇ ਉਸ ਦੇ ਮਨ ਨੂੰ ਪਵਿਤ੍ਰ ਕਰ ਦੇਂਦਾ ਹੈ ।ਰਹਾਉ The Perfect Lord, the Architect of Destiny, has shattered my bonds, and made my mind immaculately pure. ||Pause|| ਨਾਨਕ ਪ੍ਰਭੁ ਅਬਿਨਾਸੀ ॥ ਹੇ ਨਾਨਕ! (ਆਖ—) ਅਬਿਨਾਸ਼ੀ ਪ੍ਰਭੂ O Nanak, God is eternal and imperishable. ਤਾ ਕੀ ਸੇਵ ਨ ਬਿਰਥੀ ਜਾਸੀ ॥ (ਐਸਾ ਉਦਾਰ-ਚਿੱਤ ਹੈ ਕਿ) ਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ Service to Him shall never go unrewarded. ਅਨਦ ਕਰਹਿ ਤੇਰੇ ਦਾਸਾ ॥ ਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ, Your slaves are in bliss; ਜਪਿ ਪੂਰਨ ਹੋਈ ਆਸਾ ॥੨॥੪॥੬੮॥ ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ । chanting and meditating, their desires are fulfilled. ||2||4||68|| Audio: @parmindersinghaustralia #punja#punjaba#punjabfloods #sewas#ardas #rainh#weathera#kartarpursahibk#harikey#dariyas#khalsaaidu#hemkuntsahibu#hemkuntfoundationajfoundation
humkookar
Region: GB
Thursday 28 August 2025 19:35:17 GMT
Music
Download
Comments
jasvir855 :
waheguru ji 🙏 ❤️
2025-09-05 03:23:45
0
roop :
WAHEGURU JI🙏❤️🌷🌹💐🌼🌺🌸🪷
2025-08-28 22:19:56
0
Rc :
WAHEGURU JI 🙏🙏🙏
2025-08-28 20:58:10
0
preet :
🙏🙏🙏🙏🙏🙏😌😌
2025-08-28 21:23:55
0
Mandeep Sandhu :
🙏🏻🙏🏻🙏🏻🙏🏻
2025-08-28 21:15:06
0
To see more videos from user @humkookar, please go to the Tikwm
homepage.