@kumargul786: khan Saab #kumargul786 #foryupage #foryou

Kumar Gul❤️
Kumar Gul❤️
Open In TikTok:
Region: IT
Friday 14 November 2025 13:04:32 GMT
260921
19097
713
326

Music

Download

Comments

inderjhajj8
Inder Jhajj :
ਆਸਤੀਆਂ ਨੂੰ ਦੱਬ ਕੇ ਰੁੱਖ ਲਗਾਓ ਤੇ ਰੁੱਖ ਦੀ ਛਾਵੇਂ ਬਹਿ ਕੇ ਗੱਲਾਂ ਕਰੋ👏🙏
2025-11-14 17:33:05
334
bal_samrari
bal_samrari :
Veer sade gure ne a keya k jera chal geya o sachi chal geya, fe apa miti nal gal kio karni, ona de carm de saab nal next life
2025-11-14 23:00:41
31
gurbirsingh17
Gurbir Singh travels :
mere mom dad mere dil ch vasde qabar ch vasan di lor nhi
2025-11-14 16:26:55
132
bobby_singh_gill
Bobby Gill :
Because living is a lie, and dying is truth. As Sikhs we accept the soul as joined back into Akal, so therefore there is nothing to be sad about. The grave is not the person you once knew, it is just a dead body decomposing back into the Earth. Accept the Hukam, and carry on.
2025-11-14 21:45:17
21
singhman481
manjit singh :
ਮਨ ਕਿਉ ਬੈਰਾਗ ਕਰੇਗਾ ਸਤਿਗੁਰੂ ਮੇਰਾ ਪੂਰਾ 🙏🙏
2025-11-14 13:37:45
139
jassi_dhillon_pb08
Proud_ਸਰਦਾਰਨੀ ❤️🇩🇪 :
Mere Dil ch eh gl bht aundi😭😭😭
2025-11-14 16:37:31
53
pindpanjaab1313
الهيبك سرکار خالصہ ⚔️PANJAB🦅 :
🙏🙏 ਬਖਸ ਦਿਉ ਹਮ ਕੋ ਹਮਾਰਾ ਖੂਬ ਤੁਮ ਕੋ ਤੁਮਾਰਾ ਖੂਬ ਸਿਖੀ ਦੀ ਸਾਂਝ ਸਾਹਿਬ ਆਕਾਲਪੁਰਖ ਨਾਲ ਮਿਟੀ ਨਾਲ ਨੀ🙏🙏🙏⚔️
2025-11-14 20:25:58
57
mr.sandhu0008
Gurjeet singh 🇮🇹 :
ਜੌ ਦੁਨਿਆਵੀ ਦੁਨੀਆ ਤੋ ਚਲੇ ਗਏ ਦਿਲ ਵਿੱਚ ਸਤਿਕਾਰ ਰੱਖੋ ਹਮੇਸ਼ਾ ਹੈ ਗੱਲਾਂ ਹੀ ਕਰਨੀਆ ਓਸ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਰੋ ਬਾਣੀ ਨਾਲ ਕਰੋ ਸਾਡੇ ਅਸਲ ਮਾਲਕ ਸਾਨੂੰ ਬਨੌਣ ਵਾਲਾ ਔ ਅਕਾਲ ਪੁਰਖ ਆ ਤੁਹੀ ਮਾਤ ਪਿਤਾ ਵਾਹਿਗੁਰੂ ਜੀ🙏🙏
2025-11-16 10:42:37
12
punjab.kings0
Punjab Kings :
ਜਿਓੰਦੇ ਜੀ ਸੇਵਾ ਕਰੋ ਫੁੱਲਾਂ ਵਾਂਗ ਰੱਖੋ. ਜਦੋਂ ਜਿਓੰਦੇ ਆ ਉਦੋਂ ਕੋਲ ਬੈਠ ਕੇ ਗੱਲਾਂ ਕਰੋ. ਬਾਅਦ ਚ Video Video ਨਾਂ ਖੇਡੋ. ਜੋ ਅੱਲਾ ਵਾਹਿਗੁਰੂ ਰਾਮ ਜੀ ਨੇ ਲਿਖਿਆ ਓਹ ਭੋਗ ਕੇ ਸਭ ਨੇ ਜਾਨਾ. ਬੱਸ ਵੀਡੀਓ ਵੀਡੀਓ ਨਾਂ ਖੇਡੋ
2025-11-15 02:29:58
13
crazy.lion7
crazy lion :
shukr allah pak ka hum muslim hai 🙏😭
2025-11-14 19:15:44
43
tiktok.fa34
Fanny romantic :
ਆਪਾਂ ਉਸ ਪਰਮਾਤਮਾ ਦੇ ਨਾਲ ਗੱਲਾਂ ਕਰੀਏ ਚਿੰਤਨ ਕਰੀਏ ਬਸ ਇਹੀ ਜੀਵਨ ਦਾ ਆਧਾਰ ਹੈ ਬਾਕੀ ਸਭ ਝੂਠ 🙏
2025-11-18 06:03:23
4
balkarsingh0569
Balkar Singh :
ਜੋ ਇਸ ਧਰਤੀ ਤੇ ਆਇਆ ਉਸ ਨੇ ਇਕ ਨਾ ਇਕ ਦਿਨ ਜਾਣਾ ਏ ਜਿਉਦੇ ਜੀ ਸੇਵਾ ਕਰੋ ਇਹੀ ਸਬਤੋ ਵੱਡੀ ਸਰਧਜਲੀ ਆ 🙏🙏🙏🙏🙏
2025-11-15 05:58:06
16
ballylehal
Bally Lehal :
ੳ ਯਾਰ ਗੱਲਾਂ ਜਿਉਂਦੀਆਂ ਨਾਲ ਹੁੰਦੀਆ ਮਰਿਆ ਨਾਲ ਨਹੀਂ
2025-11-16 01:18:41
15
rab_rakha13
ਰੱਬ ਰਾਖਾ :
ਜੱਗ ਜਿਉਂਦਿਆਂ ਦੇ ਮੇਲੇ 🙏
2025-11-18 07:23:22
4
taajveerm17
TAJVIR 🇱🇹🇪🇺 :
jo chla gya is duniya to .usde name da ik rukh lagao.tevusnu badda kro
2025-11-14 17:19:03
5
harpreetp08
Harpreet Kaur Gill :
mere dad ta mere dil ch vasde aa uhna di photo nl gallan kr laindi aa main 😢😢
2025-11-15 15:26:59
16
sandeepwaraich38
Waraich :
Sade kol vi hai guruwghar
2025-11-14 18:25:33
22
staan751
GIll751 :
gal te sachi aa bande nu feel te hunda wa k koe sutta piya wa kabar thalle
2025-11-15 15:00:16
5
dssk722
DRSK :
ਨਹੀਂ ਭਾਈ ਸਾਹਿਬ ਜੋ ਸਾਡੇ ਗੁਰੂ ਸਾਹਿਬਾਨ ਦੱਸ ਕੇ ਗਏ ਆ ,ਬਹੁਤ ਵਧੀਆ ਹੈ , ਮਿੱਟੀ ਨਾ ਫਰੋਲ ਜੋਗੀਆ , ਉਸ ਸਿੱਖ ਭਾਈ ਸਾਹਿਬ ਨੂੰ ਸ਼ਾਇਦ ਨਹੀਂ ਪਤਾ ਕਿ ਸਾਨੂੰ ਗੁਰੂ ਸਾਹਿਬ ਬਹੁਤ ਕੁਝ ਦੱਸ ਗਏ , ਅਸਤੀਆ ਉੱਪਰ ਰੁੱਖ ਲਗਾਓ , ਮਾਂ ਬਾਪ ਦੀਆਂ ਯਾਦਾਂ ਹਮੇਸ਼ਾ ਨਾਲ ਰਹਿੰਦੀਆਂ ਆ
2025-12-03 05:55:36
3
zuki2311
zuki :
yaada dil wich ..... jo karna jado jinday odo kar sakday bs.... badh wich sirf rab da naam kam aunda....
2025-11-17 23:09:26
2
daytradings
daytradings :
Sorry paaji, with respect please do not say something is wrong with our rehat maryada. We are taught differently and taught to be above these feelings and emotions. Please do not critisize our ways. With respect 🙏
2025-12-07 00:14:07
2
officialsahotasaab3
Lakhbir singh-9 :
ਜਿਹੜੇ ਦੱਬੇ ਗਏ ਨਾ ਉਹਨਾਂ ਨੇ ਬੋਲਣਾ ਤੇ ਜਿਹੜੇ ਅਗਨੀ ਭੇਟ ਹੋ ਗਏ ਨਾ ਉਹਨਾਂ ਬੋਲਣਾ ਮਨ ਨੂੰ ਤਸੱਲੀ ਦੇਣ ਲਈ ਕਵਰ ਤੇ ਬੈਠ ਜਾਉ ਜਾ ਤਸਵੀਰਾਂ ਨਾਲ ਗੱਲਾਂ ਕਰ ਲਾਉ ਇਕ ਬਰਾਬਰ ਨੇ 🙏🏽
2025-11-16 06:19:17
3
raj.alyan
RAJPOOT :
Meri Jaan khan Saab Allah meri Jaan KO sabar ata farmae Ameen 🙏🙏🙏🥹🤲🫂💋🫂💋💋💋💋💋💋💋💋
2025-11-19 12:19:59
2
kaur7473
Kamal :
ਉਹ ਹਮੇਸ਼ਾ ਸਾਡੇ ਦਿਲ ਵਿੱਚ ਹੈ। ਉਹਨਾਂ ਦੀ ਜਗਾ ਸਾਡੇ ਦਿਲ ਵਿੱਚ ਹੈ। ਕਦੇ ਨਹੀਂ ਭੁੱਲੇ। ਮਰਦੇ ਦਮ ਤਕ ਨਾਲ ਹੀ ਰਹਿਣਗੇ🙏
2025-11-15 19:48:04
4
user1848574468raibains
user1848574468049Gkb :
Maa Baap dil vich hunde ne ,ohna dia pictures hundi ne ghar vich
2025-12-07 16:22:32
1
To see more videos from user @kumargul786, please go to the Tikwm homepage.

Other Videos


About