@bhagwant_mann_: ਅੰਨਦਾਤਾ ਦੀ ਸਹੂਲਤ ਸਾਡੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ.. ਦਿਨ ਵੇਲੇ ਨਿਰਵਿਘਨ ਬਿਜਲੀ ਦੇਣ ਦਾ ਮਕਸਦ ਸਿਰਫ਼ ਖੇਤੀ ਨੂੰ ਸੁਖਾਲਾ ਕਰਨਾ ਨਹੀਂ, ਬਲਕਿ ਕਿਸਾਨ ਦੇ ਪਰਿਵਾਰਕ ਜੀਵਨ ਵਿੱਚ ਖੁਸ਼ੀ ਲਿਆਉਣਾ ਹੈ। ਸਾਡੀ ਸਰਕਾਰ ਨੇ ਕਿਸਾਨਾਂ ਦੇ ਸਿਰੋਂ ਰਾਤਾਂ ਜਾਗਣ ਅਤੇ ਪਾਣੀ ਲਾਉਣ ਦਾ ਫ਼ਿਕਰ ਹਮੇਸ਼ਾ ਲਈ ਲਾਹ ਦਿੱਤਾ ਹੈ.. The convenience of the food providers is our government’s top priority. Providing uninterrupted electricity during the day is not just about making farming easier, but also about bringing happiness into farmers’ family lives. Our government has freed farmers from the worry of staying up at night to irrigate their fields. #bhagwantmann #aamaadmiparty #punjabpolitics #viral #trending