@ji_waheguru_ji: ਰੋਇਆ ਨਾ ਕਰੋ ਕਿਸੇ ਸਾਹਮਣੇ ਕਦੇ ਵੀ !! ਅਪਣੇ ਭੇਤ ਨਾ ਦੱਸਿਆ ਕਰੋ ਕਿਸੇ ਨੂੰ, ਜੋ ਦੱਸਣਾ ਸਿਰਫ਼ ਆਪਣੇ ਗੁਰੂ ਨੂੰ ਦੱਸੋ ਅਪਣੇ ਮਾਲਕ ਅੱਗੇ ਰੱਖੋ ਅਪਣਾ ਦੁੱਖ। ਉਹ ਆਪੇ ਸੰਭਾਲ ਲੈਣਗੇ ਤੁਹਾਨੂੰ ਜ਼ਿਆਦਾ ਪਰਵਾਹ ਨਾ ਕਰੇਆ ਕਰੋ, ਉਹ ਸਭ ਠੀਕ ਕਰ ਸਕਦੇ ਨੇ ਕੁਝ ਵੀ ਨਾਮੁਮਕਿਨ ਨਹੀਂ। ਗੁਰੂ 'ਤੇ ਭਰੋਸਾ ਰੱਖਣਾ ਹੀ ਸਭ ਤੋਂ ਵੱਡੀ ਤਾਕਤ ਹੈ ਸਾਡੀ, ਜਦੋਂ ਅਸੀਂ ਅਪਣਾ ਸਭ ਕੁਝ ਉਸ ਅਕਾਲ ਪੁਰਖ ਅੱਗੇ ਰੱਖ ਦਿੰਦੇ ਹਾਂ, ਤਾਂ ਓਹ ਕੋਈ ਨ ਕੋਈ ਚਮਤਕਾਰ ਜਰੂਰ ਕਰਦੇ ਨੇ ❤️
waheguru ji
Region: ES
Tuesday 28 April 2026 19:38:48 GMT
Music
Download
Comments
There are no more comments for this video.
To see more videos from user @ji_waheguru_ji, please go to the Tikwm
homepage.