@dailymarketschool: Reverse split ਸੁਣਕੇ ਬਹੁਤ ਲੋਕ confuse ਹੋ ਜਾਂਦੇ ਨੇ 📉 Price ਵੱਧ ਜਾਂਦਾ ਹੈ… ਪਰ company ਦੀ actual value same ਹੀ ਰਹਿੰਦੀ ਹੈ। ਕਈ ਵਾਰ ਇਹ warning sign ਹੋ ਸਕਦਾ ਹੈ, ਕਿਉਂਕਿ company listing requirements maintain ਕਰਨ ਲਈ ਜਾਂ penny stock ਬਣਨ ਤੋਂ ਬਚਣ ਲਈ reverse split ਕਰਦੀ ਹੈ। ਪਰ ਯਾਦ ਰੱਖੋ: ਹਰ reverse split bad ਨਹੀਂ ਹੁੰਦਾ। Decision ਲੈਣ ਤੋਂ ਪਹਿਲਾਂ fundamentals check ਕਰੋ: Revenue, profit, debt, growth ✅ Stock market zero ਤੋਂ ਸਿੱਖਣ ਲਈ YouTube ‘ਤੇ free “Basics of Stock Market” course available ਹੈ। #StockMarketPunjabi #ReverseSplit #StockSplit #PunjabiFinance #investingpunjabi
dailymarketschool
Region: CA
Sunday 03 May 2026 17:39:54 GMT
Music
Download
Comments
Jesse :
🙏🙏🙏
2026-05-05 22:18:42
1
To see more videos from user @dailymarketschool, please go to the Tikwm
homepage.