@growwithjasmeet: ਜੇ ਤੂੰ ਹਰ ਵਾਰ ਹਾਂ ਕਹਿ ਦਿੰਦਾ ਆਂ — ਇਹ ਵੀਡੀਓ ਤੇਰੇ ਲਈ ਹੀ ਆ 👇 Empath personality ਵਾਲੇ ਲੋਕ ਦੁਨੀਆਂ ਦੇ ਸਭ ਤੋਂ ਚੰਗੇ ਇਨਸਾਨ ਹੁੰਦੇ ਆ — ਪਰ ਦੁਨੀਆਂ ਇਹਨਾਂ ਦਾ ਸਭ ਤੋਂ ਵੱਧ ਫਾਇਦਾ ਉਠਾਉਂਦੀ ਆ। ਨਾਂਹ ਕਹਿਣੀ ਸਿੱਖੋ। Boundary ਲਾਓ। ਆਪਣੇ ਲਈ ਜੀਓ। 🙏 👉 ਕਿਤਾਬ ਦਾ ਲਿੰਕ ਬਾਇਓ ਵਿੱਚ ਆ #EmpathPersonality #PunjabiPsychology #GrowWithJasmeet #SelfGrowth #PunjabiMotivation
Jasmeet Singh
Region: AU
Saturday 16 May 2026 16:32:00 GMT
Music
Download
Comments
k.rashpal :
What’s the name of the book? Where I get it from?
2026-08-02 00:32:03
0
Rani :
I am one of them😏😏😏
2026-05-18 07:37:44
4
Jaswinder Bains :
ਮੇਰੇ ਨਾਲ ਭਾਜ਼ੀ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਤੇ ਹੋ ਰਿਹਾ
2026-07-28 10:54:46
1
singhbhandal :
ਜਦੋਂ ਸਾਨੂੰ ਸਾਡੇ ਕਿਸੇ ਕੰਮ ਤੋਂ ਰੱਬ ਨਾਂਹ ਨਹੀਂ ਕਰਦਾ ਅਸੀ ਕਿਉ ਕਰੀਏ ਮੈ ਨਹੀਂ ਬਦਲ ਸਕਦਾ ਮੈ ਏਸੇ ਤਰਾਂ ਹੀ ਖੁਸ਼ ਹਾਂ
2026-05-17 13:01:39
10
Gurbax :
ਸਹੀ ਕਿਹਾ bro. ਮੈਂ ਵੀ ਨਹੀਂ ਕਹਿਣਾ ਸਿੱਖ ਰਹੀ aa. ਵੈਸੇ ਮੈਂ ਹੁਣ ਗੱਲਬਾਤ ਕਰਨੀ ਘੱਟ ਕਰ ਦਿੱਤੀ aa 🥰🥰🥰🥰
2026-05-16 23:16:48
10
Rose 🌹 :
💯veer g
2026-06-11 15:32:23
1
mãññy :
yes, ਏ ਮੇਰੀ ਆਦਤ
2026-07-13 11:36:19
1
manurandhawa1101 :
Yessss this is me 😔😔😔
2026-05-16 17:51:11
5
Orion 🐕🦮🐕🦺 :
save options kholo for this video bhaji
2026-05-27 00:14:50
1
ruh a maan :
meri nani maa ida de c ona varga koi nhi 🙏🙏
2026-06-09 06:59:17
1
Bally Kaur Gill :
Absolutely 💯
2026-05-27 09:53:19
1
Ranjit D :
good bro
2026-05-18 20:03:37
1
VKM Singh👦🏻👳🏽♀️👳🏼♀️ :
🙏🏽🙏🏽🙏🏽🙏🏽🙏🏽🙏🏽🙏🏽 thank you Vir Ji
2026-05-25 20:28:47
1
rk0brar :
Very true👍🙏🙏🙏
2026-05-17 06:16:21
2
Ravneit :
It’s me 😂
2026-05-17 11:00:42
2
livelaughcreation :
My dad
2026-05-18 22:34:07
1
Orion 🐕🦮🐕🦺 :
that's me 😀😀😀
2026-05-27 00:02:40
1
mia :
true sade nal es tra hoaia
2026-05-17 15:56:12
2
ਆਖਿਰ ਕਦੋ ਤੱਕ?✍️ :
ਇਹ ਤਾ ਮੇਰੀ ਗੱਲ ਹੋ ਰਹੀ ਆ😒😒
2026-05-26 20:01:29
1
12321ab4 :
I am
2026-05-17 01:32:03
2
Guri ❤️Balli :
Same
2026-05-17 21:27:46
1
Sunil singh :
Bilkul sahi keha veer ji
2026-05-19 13:13:41
1
Subhan Tariq :
yes i am same personality so true
2026-06-02 07:36:09
1
Mount :
True
2026-05-17 18:33:25
1
To see more videos from user @growwithjasmeet, please go to the Tikwm
homepage.