@dailymarketschool: War ਦੀ news ਆਉਂਦੀ ਹੈ ਤਾਂ market ਸਿਰਫ headlines ਤੋਂ ਨਹੀਂ ਡਰਦਾ। Market ਸਭ ਤੋਂ ਪਹਿਲਾਂ ਡਰਦਾ ਹੈ uncertainty ਤੋਂ. Oil shock, inflation, delayed rate cuts, slow growth… ਇਹ ਸਾਰੇ risks market mood change ਕਰ ਸਕਦੇ ਨੇ. ਹਰ war crash ਨਹੀਂ ਬਣਦੀ, ਪਰ ਕਈ ਵਾਰ market leadership ਜ਼ਰੂਰ change ਕਰ ਦਿੰਦੀ ਹੈ. Comment ਕਰੋ: Energy, Tech, ਜਾਂ Cash? #StockMarket #Investing #OilPrices #Inflation #DailyMarketSchool
dailymarketschool
Region: CA
Friday 05 June 2026 00:42:37 GMT
Music
Download
Comments
bhullar1noor1 :
🙏🙏
2026-06-05 00:52:45
1
To see more videos from user @dailymarketschool, please go to the Tikwm
homepage.