@bhagwant_mann_: Heartfelt thanks for the warm welcome received from the Bathinda constituency. The love and trust shown by the people reflect that the people of Punjab appreciate politics focused on development. With your support, Punjab has gained a new momentum of progress, and this journey will continue in the same spirit. We are continuously working to make Punjab stronger, more prosperous, and more progressive. ਬਠਿੰਡਾ ਹਲਕੇ ਤੋਂ ਮਿਲੇ ਭਰਵੇਂ ਸਵਾਗਤ ਲਈ ਤਹਿ ਦਿਲੋਂ ਧੰਨਵਾਦ.. ਲੋਕਾਂ ਦਾ ਇਹ ਪਿਆਰ ਅਤੇ ਵਿਸ਼ਵਾਸ ਦੱਸਦਾ ਹੈ ਕਿ ਪੰਜਾਬ ਦੇ ਲੋਕ ਵਿਕਾਸ ਦੀ ਰਾਜਨੀਤੀ ਨੂੰ ਪਸੰਦ ਕਰਦੇ ਹਨ.. ਤੁਹਾਡੇ ਸਾਥ ਨਾਲ ਪੰਜਾਬ ਨੇ ਤਰੱਕੀ ਦੀ ਨਵੀਂ ਰਫ਼ਤਾਰ ਫੜੀ ਹੈ ਅਤੇ ਇਹ ਸਫ਼ਰ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ.. ਅਸੀਂ ਪੰਜਾਬ ਨੂੰ ਹੋਰ ਮਜ਼ਬੂਤ, ਖੁਸ਼ਹਾਲ ਅਤੇ ਤਰੱਕੀਸ਼ੀਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ.. #bhagwantmann #punjabpolitics #cm2027 #foryoupage #supportbhagwantmann