@robuxrbxe: Yeeeey!! I'm so happy!!(˵◝ ⩊ ◜˵マ Please watch to the end, I need a little bit of Robux for a skin!! ( ⸝⸝´꒳`⸝⸝) #rbxearny #robuxearny #robux

ᶻ 𝘇 𐰁
ᶻ 𝘇 𐰁
Open In TikTok:
Region: UA
Saturday 20 June 2026 21:37:39 GMT
442
13
0
1

Music

Download

Comments

There are no more comments for this video.
To see more videos from user @robuxrbxe, please go to the Tikwm homepage.

Other Videos

🍂 Happy Thanksgiving! 🤎🙏swipe>>>>> ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਜ਼ਿੰਦਾ ਹਾਂ, ਮੇਰੇ ਹੱਥ-ਪੈਰ ਸਹੀ ਸਲਾਮਤ ਹਨ, ਮੈਂ ਆਪਣੇ ਲਈ ਰੋਟੀ-ਪਾਣੀ ਬਣਾ ਸਕਦੀ ਹਾਂ, ਆਪਣੀ ਤੇ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਦੀ ਹਾਂ। ਇਸ ਤੋਂ ਵੱਡੀ ਦਾਤ ਹੋਰ ਕੀ ਹੋ ਸਕਦੀ ਹੈ? ਅਸੀਂ ਅਕਸਰ ਉਸ ਚੀਜ਼ ਲਈ ਉਦਾਸ ਰਹਿੰਦੇ ਹਾਂ ਜੋ ਸਾਨੂੰ ਨਹੀਂ ਮਿਲੀ, ਪਰ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਉਸ ਲਈ ਸ਼ੁਕਰ ਕਰਨਾ ਭੁੱਲ ਜਾਂਦੇ ਹਾਂ। ਸ਼ਾਇਦ ਜਿਹੜੀਆਂ ਚੀਜ਼ਾਂ ਅਸੀਂ ਮੰਗਦੇ ਹਾਂ, ਉਹ ਸਾਡੇ ਲਈ ਸਹੀ ਨਹੀਂ ਹੁੰਦੀਆਂ, ਤੇ ਜਿਹੜੀਆਂ ਸਾਨੂੰ ਮਿਲਦੀਆਂ ਹਨ, ਉਨ੍ਹਾਂ ਵਿੱਚ ਕੋਈ ਨਾ ਕੋਈ ਭਲਾਈ ਲੁਕੀ ਹੁੰਦੀ ਹੈ। ਹਰ ਗੱਲ ਦਾ ਸਹੀ ਜਾਂ ਗ਼ਲਤ ਹੋਣਾ ਸਾਡੀ ਸੋਚ ਤੈਅ ਨਹੀਂ ਕਰਦੀ, ਕਈ ਵਾਰ ਪਰਮਾਤਮਾ ਦੀ ਰਜ਼ਾ ਸਾਡੇ ਸੋਚਣ ਤੋਂ ਵੀ ਵੱਡੀ ਹੁੰਦੀ ਹੈ। ਅੱਜ ਸਿਰਫ਼ ਇੱਕ ਗੱਲ—ਜੋ ਹੈ, ਉਸ ਲਈ ਸ਼ੁਕਰ ਕਰੋ। ਜੋ ਨਹੀਂ ਮਿਲਿਆ, ਉਸ ਨੂੰ ਪਰਮਾਤਮਾ ਦੀ ਰਜ਼ਾ ਸਮਝ ਕੇ ਸਵੀਕਾਰ ਕਰੋ। ਸ਼ਾਇਦ ਜੋ ਅਸੀਂ ਗੁਆਇਆ, ਉਹ ਸਾਡੇ ਲਈ ਸਹੀ ਨਹੀਂ ਸੀ, ਤੇ ਜੋ ਸਾਡੇ ਕੋਲ ਹੈ, ਉਹੀ ਸਾਡੇ ਲਈ ਸਭ ਤੋਂ ਵਧੀਆ ਹੈ। 🤍🙏 ਸ਼ੁਕਰ ਹੈ ਦਾਤਿਆ, ਹਰ ਉਸ ਚੀਜ਼ ਲਈ ਜੋ ਤੂੰ ਦਿੱਤੀ, ਤੇ ਹਰ ਉਸ ਚੀਜ਼ ਲਈ ਵੀ ਜੋ ਦੇਣੀ ਮੁਨਾਸਿਬ ਨਹੀਂ ਸਮਝੀ। ❤️

About