@harjindersingh3054: #ਪੋਟਾ ਪੋਟਾ ਵਿੰਨ ਛੱਡਿਆ ਈ ਜਖ਼ਮ ਦੇ ਤਿੱਖੇ ਤੀਰ ਨੇਂ । ਰਾਜਾ ਕਮਲਾ ਕੇ ਛੱਡਿਆ ਈ ਚੁਸਤੀ ਜਿਹੇ ਵਜੀਰ ਨੇਂ। ਰੱਬਾ ਚੁੱਪ ਕਿਉਂ ਬੈਠਾਂ ਏ ਤੂੰ ਹਾਲ ਤੇ ਵੇਖ ਗਰੀਬਾਂ ਦਾ, ਸ਼ੱਕ ਏ ਤੇਰੇ ਦਰ ਤੇ ਵੀ ਦਰਬਾਰੀ ਹੋਣੇਂ ਅਮੀਰ ਨੇਂ। ਜਿੱਤਾਂ ਨਹੀਂ ਸਰਮਾਇਆ ਬੀਬਾ ਜਿੰਦਗੀ ਦੇ ਹਰ ਮੋੜ ਉੱਤੇ, ਰਹਿਬਰ ਅੱਗੇ ਹਾਰ ਕੇ ਜਾਗੀ ਦੱਸਿਆ ਮਰੀ ਜ਼ਮੀਰ ਨੇਂ। ਚਾਰ ਕਿਤਾਬਾਂ ਕੁੱਛੜ ਲੈ ਕੇ ਜਿੰਦਗੀ ਸਮਝਣ ਨਿਕਲੇ ਸੀ , ਪਾਠ ਸਾਰੇ ਹੀ ਫੇਲ ਕਰਾ ਤੇ ਮਾਂ ਦੇ ਦਿਲ ਦੀ ਚੀਰ ਨੇਂ । ਮਾਸ ਖੁਆਇਆ ਹੱਡ ਬਾਲਣ ਲਾ ਜਿਹੜੇ ਪੁੱਤਰ ਨੂੰ ਬਾਪੂ , ਦੋ ਬੁਰਕੀ ਲਈ ਹੱਥ ਅੱਡੇ ਓਹਨੂੰ ਮਿੱਟੀ ਦੇ ਸਰੀਰ ਨੇਂ । ਰੰਗਾਂ ਦੀ ਹੀ ਘਾਟ ਰਹੀ ਜਾਂ ਕਿਸਮਤ ਦੇ ਹੇਰ - ਫੇਰ , ਚੁੱਪੀ ਨਹੀਂ ਪਰ ਤੋੜੀ ਉਸ ਅਧੂਰੀ ਜਿਹੀ ਤਸਵੀਰ ਨੇਂ। ਮਨ ਟੁੱਟਣੇ ਰੋਂਦਾ ਕਿਉ ਹੱਸੇਗਾ ਜਿਸ ਦਿਨ ਸਿਤਮ ਹੋਣਾਂ ਤੇਰੇ ਆਦਿ ਦਾ ਚੇਤਾ ਦੇਣਾਂ ਤੈਨੂੰ ਤੇਰੀ ਅਖੀਰ ਨੇਂ। 'ਦੀਪ' ਨਾਮ ਦਾ ਕੱਫ਼ਣ ਲੈਕੇ ਮਰੇਗਾ ਸ਼ਾਇਰਾ ਇੱਕ ਦਿਨ ਤੂੰ, ਛੋਟੇ ਹੁੰਦੇ ਖ਼ੈਰ ਪਾਉਂਦਿਆਂ ਕਿਹਾ ਸੀ ਕਿਸੇ ਫ਼ਕੀਰ ਨੇਂ । ਆਹ ਜਿਹੜੀ ਹੁਣ ਮੇਰੇ ਪਿੱਛੇ - ਪਿੱਛੇ ਭੱਜੀ ਫਿਰਦੀ ਏ , ਸਾਰੀ ਜਿੰਦਗੀ ਮੂਹਰੇ ਲਾ ਕੇ ਰੱਖਿਆ ਇਸ ਤਕਦੀਰ ਨੇਂ ।###ੴੴੴੴ🌹🌹🙏🙏💐💐🌹🌹🙏🌹🙏🌹🙏

DHILLON
DHILLON
Open In TikTok:
Region: ES
Monday 22 June 2026 10:40:23 GMT
1295
113
5
17

Music

Download

Comments

guri47628
guri ਜੌਹਲ :
ik ik gal shii
2026-06-22 15:14:31
3
punjabijatinder
landlord rahul :
Very good job
2026-06-22 13:28:07
2
multani01984
🦅 ਖਾਲਸਤਾਨੀ ਫੌਜ 🦅⚔️ :
akaal
2026-06-22 13:33:50
2
sawaransingh0000
Sawaransingh Sawaran :
💯💯💯👍👍👍
2026-06-22 10:49:01
2
moti.shah
Shah.shah :
👍👍💯💯%%
2026-06-22 17:21:45
1
To see more videos from user @harjindersingh3054, please go to the Tikwm homepage.

Other Videos


About