@jeetnursingprepcentre: Domestic Violence ਕਦੇ ਵੀ ਸਹਿਣ ਵਾਲੀ ਚੀਜ਼ ਨਹੀਂ ਹੁੰਦੀ। ਨਾ ਇੱਕ ਥੱਪੜ, ਨਾ ਇੱਕ ਧੱਕਾ, ਨਾ ਇੱਕ ਗਾਲੀ। ਜੇ ਤੁਹਾਡੇ ਨਾਲ ਕਦੇ ਵੀ ਗਲਤ ਹੋ ਰਿਹਾ ਹੈ, ਤਾਂ ਚੁੱਪ ਨਾ ਰਹੋ। ਆਪਣੀ ਆਵਾਜ਼ ਜ਼ਰੂਰ ਉਠਾਓ। ਡਰ ਕੇ ਜੀਣ ਨਾਲੋਂ ਇਨਸਾਫ਼ ਲਈ ਖੜ੍ਹਾ ਹੋਣਾ ਵਧੀਆ ਹੈ। ਗੁਰਪ੍ਰੀਤ, ਤੇਰੀ ਹਿੰਮਤ ਨੂੰ ਸਲਾਮ। ਆਪਣੀ ਗੱਲ ਦੁਨੀਆ ਦੇ ਸਾਹਮਣੇ ਰੱਖਣ ਲਈ ਬਹੁਤ ਹੌਸਲਾ ਚਾਹੀਦਾ ਹੈ। ਉਮੀਦ ਹੈ ਤੇਰੀ ਆਵਾਜ਼ ਹੋਰ ਬਹੁਤ ਸਾਰੀਆਂ ਧੀਆਂ ਤੇ ਭੈਣਾਂ ਨੂੰ ਵੀ ਹਿੰਮਤ ਦੇਵੇਗੀ। ਹਰ ਔਰਤ ਇੱਜ਼ਤ, ਸੁਰੱਖਿਆ ਅਤੇ ਸਨਮਾਨ ਨਾਲ ਜੀਣ ਦੀ ਹੱਕਦਾਰ ਹੈ। ❤️ #StopDomesticViolence #RaiseYourVoice #WomenEmpowerment #RespectWomen #Justice
Fearless
Region: CA
Wednesday 24 June 2026 20:41:34 GMT
Music
Download
Comments
There are no more comments for this video.
To see more videos from user @jeetnursingprepcentre, please go to the Tikwm
homepage.