@panjabxvibes: ਆਖ਼ਿਰਕਾਰ ਰਿਲੀਜ਼ ਹੋਈ ਦਿਲਜੀਤ ਦੁਸਾਂਝ ਦੀ 'ਪੰਜਾਬ 95' (ਹੁਣ 'ਸਤਲੁਜ')! 🎬 ਮੈਂ ਉਦੋਂ ਰੋਜ਼ਾਨਾ ਸਪੋਕਸਮੈਨ ਬਠਿੰਡਾ ਵਿਖੇ ਬਤੌਰ ਸਟਾਫ਼ ਰਿਪੋਰਟਰ ਨਿਯੁਕਤ ਹੋਇਆ ਸੀ ਤੇ ਮੇਰੇ ਕੋਲ ਸਿਆਸੀ ਪਾਰਟੀ ਦੇ ਨਾਲ ਨਾਲ ਕ੍ਰਾਈਮ। ਕੋਰਟ ਤੇ ਫਿਲਮੀ ਦੁਨੀਆਂ ਨਾਲ ਸਬੰਧਤ ਖਬਰਾਂ ਇਕੱਠੀਆਂ ਕਰਨ ਦਾ ਕੰਮ ਸੀ । ਦਿਲਜੀਤ ਦੁਸਾਂਝ ਆਪਣੀ ਟੀਮ ਸਮੇਤ ਪੰਜਾਬ- 95 ਫਿਲਮ ਦੀ ਪ੍ਰਮੋਸ਼ਨ ਲਈ ਆਇਆ, ਹੱਥ ਵਿੱਚ ਛੋਟੀ ਜਿਹੀ ਮਾਲਾ ਸੀ ਤੇ “ਧੰਨ ਗੁਰੂ ਨਾਨਕ” ਕਰ ਰਿਹਾ ਸੀ । ਖੈਰ.. ਫਿਲਮ ਦੀ ਪ੍ਰਮੋਸ਼ਨ ਪ੍ਰੈਸ ਕਾਨਫਰੰਸ ਦੌਰਾਨ ਮੇਰੇ ਸੁਆਲ ਸੀ ਕਿ ਜੇ ਦਿਲਜੀਤ 1984 ਵੇਲੇ ਨੌਜਵਾਨ ਹੁੰਦਾ ਤਾਂ ਉਸਦੀ ਅਸਲ ਵਿੱਚ ਕੀ ਭੂਮਿਕਾ ਹੋਣੀ ਸੀ ? ਬਹੁਤ ਹੀ ਹਲੀਮੀ ਨਾਲ ਬੋਲਿਆ “ਮੇਰੀ ਭੂਮਿਕਾ ਇਸ ਫਿਲਮ ਦੇ ਹੀਰੋ ਵਾਲੀ ਹੋਣੀ ਸੀ । ਹੁਣ ਦਿਲਜੀਤ ਦੁਸਾਂਝ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਫਿਲਮ “ਪੰਜਾਬ 95” ਜਦ ਸੈਂਸਰ ਨੇ ਪਾਸ ਨਹੀਂ ਕੀਤੀ ਤਾਂ ਇੱਕ ਲੰਬੇ ਸੰਘਰਸ਼ ਤੋਂ ਬਾਅਦ ਪ੍ਰੋਡਿਊਸਰ ਨੇ ਹਾਰ ਕੇ ਇਸਦਾ ਨਾਮ “ਸਤਲੁਜ” ਰੱਖ ਕੇ Zee 5 ਤੇ ਰਿਲੀਜ਼ ਕਰ ਦਿੱਤੀ, ਭਰੋਸੇਯੋਗ ਸੂਤਰਾਂ ਮੁਤਾਬਕ ਫਿਲਮ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤੀ ਗਈ ਹੈ.. - ਕੁਲਦੀਪ ਸਾਹਿਰ Credit - Zee 5 #Satl#Satlujj#Punjab95j#DiljitDosanjh5#Zee5w#JaswantSinghKhalra#TrendingReels

panjabxvibes
panjabxvibes
Open In TikTok:
Region: NL
Sunday 05 July 2026 04:32:21 GMT
14696
689
9
32

Music

Download

Comments

tarnjit.singh07
Tarnjit Singh :
Waheguru ji
2026-07-05 10:07:42
0
bhupinder.singh2314
Bhupinder hundal :
waheguru ji
2026-07-05 10:41:58
0
user1064835585714
user1064835585714 :
Waheguru ji🙏
2026-07-05 10:32:46
0
sarbkar85
Sarb🥰🥰🥰kaur🥰🥰kaler🧿🧿🧿 :
🙏🙏🙏🙏🙏
2026-07-05 12:19:16
0
vale.rod035
Valentina Rodriguez :
😭😭😭😭😭😭😭😭🙏🙏🙏🙏🙏
2026-07-05 11:41:44
0
kuljeet.kaur83
Kuljeet Kaur :
🙏🏻👍👍🙏🏻🙏🏻🙏🏻
2026-07-05 10:15:40
0
jasvir.singh687
Gurdaspuria :
👍🙏👍
2026-07-05 08:31:40
0
aonbasra80
Aon Basra PTI GERMANY OFFICIAL :
🥰🥰🥰
2026-07-05 06:12:32
0
asim666a
꧁༒☬ 𝐀𝐬𝐢𝐦 𝐑𝐢𝐚𝐳 ☬༒꧂🇵🇰 :
🥰🥰🥰
2026-07-05 12:36:04
0
To see more videos from user @panjabxvibes, please go to the Tikwm homepage.

Other Videos


About