@3388jot2: #ਮੈਂ ਵੀ ਕਿਹਾ ਕਿ ਜਦੋਂ ਅਸੀਂ ਲੰਘਦੇ ਹਾ ਤਾਂ ਵਾਹਿਗੁਰੂ ਵਾਹਿਗੁਰੂ ਕਿਉ ਆਪਣੇ ਆਪ ਮੁਹੋ ਨਿਕਲ ਦਾ ਅੱਜ ਪਤਾ ਲੱਗਾ ਕਿੰਨੇ ਜੱਪ ਤਪ ਵਾਲੇ ਵੀਰ ਹੋਣਗੇ🙏💔 ਜਦ ਲੰਘੀ ਦਾ ਕਦੇ ਸਤਲੁਜ ਦਰਿਆ ਦੇ ਕੋਲ ਤਾਂ ਇੰਝ ਮਹਿਸੂਸ ਹੁੰਦਾ ਏ ਜਿਵੇਂ ਇਹ ਅੱਜ ਵੀ ਸ਼ਹੀਦਾਂ ਦੇ ਖੂਨ ਦੇ ਰੰਗ ਰੰਗਿਆ ਵਗਦਾ ਹੋਵੇ ਇਸ ਪਾਣੀ (ਸ਼ਹੀਦਾਂ ਦੇ ਖੂਨ ਵਾਲਾ) ਨਾਲ ਫ਼ਸਲ ਦੀ ਸਿੰਚਾਈ ਹੁੰਦੀ ਆ ਤੇ ਆਉਣ ਵਾਲੀ ਪੀੜ੍ਹੀ ਦਾ ਖੂਨ ਬਣਦਾ, ਇਹ ਕੌਮ ਨਹੀਂ ਮਰ ਸਕਦੀ ਪੰਜਾਬ ਦੇ ਬੁੱਚਰਾਂ ਨੇ ਆਪਣੇ ਤਰੱਕੀਆਂ ਲਈ ਸਟਾਰਾਂ ਲਈ ਪੰਜਾਬ ਦੇ ਹਜ਼ਾਰਾਂ ਬੇਕਸੂਰ ਪੁੱਤ ਮਾਰ ਕੇ ਇਸ ਦਰਿਆ ਵਿੱਚ ਸੁੱਟੇ ਹਨ।💔 #wmk #punjab #ShareThisPost
Jot1997
Region: IT
Tuesday 07 July 2026 14:23:11 GMT
Music
Download
Comments
Sran🇺🇸🍁🌴 :
waheguru ji
2026-07-08 05:36:10
1
ਮਾਝੇ ਵਾਲੇ ਭਾਊ :
❤️❤️waheguru ji ❤❤
2026-07-08 17:41:06
1
davindersingh5830 :
🙏❤️🙏 waheguru ji 🙏❤️🙏
2026-07-08 06:03:17
1
Kaur ji :
waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏
2026-07-07 16:02:40
11
Kaur Deep Kaur :
🙏🙏🙏waheguru ji 🙏
2026-07-08 00:59:28
1
Sabi🪯❤🇧🇭 :
2026-07-07 20:37:39
4
user685382529315 :
Waheguru ji
2026-07-08 20:19:37
1
Skmand :
Waheguru ji
2026-07-08 19:19:36
1
Jatinder_multani :
Waheguru ji 🙏🙏🙏🙏
2026-07-08 01:43:10
1
user3673565709345 :
Waheguru ji
2026-07-08 02:16:22
3
CHAHAL :
20 years
2026-07-07 18:55:26
7
Gurmit Singh :
ਵਾਹਿਗੁਰੂ ਜੀ
2026-07-09 09:32:23
1
SANDHU.SAAB. :
WAHEGURU JI
2026-07-08 23:18:16
1
user001755 :
satnam Sri wahegur ji
2026-07-08 03:49:20
1
Rose Lin :
waheguru g 🙏
2026-07-08 17:34:38
1
Multani :
Waheguru 🙏
2026-07-08 03:44:19
1
Singh💞S.K :
ਆ ਜਗਾਂ ਕਿਥੇ ਆ ਦਸੋ ਜਰ
2026-07-08 08:22:15
2
G S Shahkot :
Bohat made din c oh Waheguru jiyo
2026-07-07 18:54:44
4
HARMAN SEKHON :
waheguru ji 🙏
2026-07-08 09:44:50
1
jagjivansidhu233 :
waheguru ji 👍💯
2026-07-08 04:32:06
1
Rony :
Waheguru ji
2026-07-08 15:40:34
1
user325796 :
ਵਾਹਿਗੁਰੂ ਜੀ 🙏🙏
2026-07-08 13:27:12
1
pb06 majail🇬🇧 :
Waheguru 🙏
2026-07-08 17:06:59
1
Tajinder Singh Harike pattan :
waheguru ji 😢😞😭😭
2026-07-08 01:34:59
1
To see more videos from user @3388jot2, please go to the Tikwm
homepage.