@achievehappily: ਤਿੰਨ ਘੰਟੇ… ਸਿਰਫ਼ ਤੁਹਾਡੇ ਲਈ। ਨਾ ਕੋਈ ਸ਼ੋਰ-ਸ਼ਰਾਬਾ। ਨਾ ਕੋਈ ਦਿਖਾਵਾ। ਨਾ ਕੋਈ ਬਣਾਵਟੀ motivation. ਸਿਰਫ਼ ਇੱਕ ਸੱਚੀ ਗੱਲਬਾਤ… ਤੁਹਾਡੇ ਨਾਲ। ਤੁਹਾਡੇ ਮਨ ਨਾਲ। ਤੁਹਾਡੀਆਂ ਕਹਾਣੀਆਂ ਨਾਲ। ਕਈ ਵਾਰ ਅਸੀਂ ਪੂਰੀ ਦੁਨੀਆ ਨੂੰ ਸਮਾਂ ਦੇ ਦਿੰਦੇ ਹਾਂ… ਪਰ ਆਪਣੇ ਆਪ ਨੂੰ ਮਿਲਣ ਲਈ ਇੱਕ ਘੰਟਾ ਵੀ ਨਹੀਂ ਕੱਢਦੇ। ਇਸ ਇਵੈਂਟ ਵਿੱਚ ਅਸੀਂ ਗੱਲ ਕਰਾਂਗੇ: 🧠 Overthinking ਦੀ 💭 Anxiety ਦੀ ❤️ ਰਿਸ਼ਤਿਆਂ ਦੀ 👨👩👧👦 Parenting ਦੀ 🌱 ਅਤੇ ਉਸ ਚੜ੍ਹਦੀਕਲਾ ਦੀ, ਜੋ ਹਰ ਇੱਕ ਦੇ ਅੰਦਰ ਪਹਿਲਾਂ ਤੋਂ ਮੌਜੂਦ ਹੈ। ਸ਼ਾਇਦ ਇਹ ਤਿੰਨ ਘੰਟੇ… ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨਹੀਂ, ਪਰ ਸੋਚਣ ਦਾ ਤਰੀਕਾ ਜ਼ਰੂਰ ਬਦਲ ਦੇਣ। 📍 Surrey – July 26 📍 Calgary – July 28 📍 Edmonton – July 29 📍 Brampton – August 2 🎟️ Single: $49.99 👥 2 Tickets: $90 👨👩👧👦 4 Tickets: $160 ਕਈ ਵਾਰ ਜ਼ਿੰਦਗੀ ਬਦਲਣ ਲਈ ਸਿਰਫ਼ ਇੱਕ ਗੱਲਬਾਤ ਹੀ ਕਾਫ਼ੀ ਹੁੰਦੀ ਹੈ। #ਚਿੰਤਾਤੋਂਚੜ੍ਹਦੀਕਲਾ #AchieveHappily #CanadaTour2026 #PunjabiCommunity #MentalWellbeing
Gurikbal Singh
Region: GB
Thursday 09 July 2026 15:07:00 GMT
Music
Download
Comments
Sandeep Kaur Jwandha :
It’s me
2026-07-10 04:21:04
0
R :
This is me
2026-07-10 04:11:54
0
Baaz singh 1313 :
Yes I am
2026-07-10 04:02:05
0
Mani :
Eh just homeopathic dosei hai ja financial issues hai ta koi kuj fix nahi hunda🙏🙏👍
2026-07-10 04:26:49
0
farrahsmith59 :
Yes, I am
2026-07-09 20:14:14
17
harsab7goraya :
This is me
2026-07-10 04:22:31
0
Raman Gill :
calgary timing plz..
2026-07-09 22:57:32
0
khushideep :
same meri problem aa
2026-07-09 21:41:34
6
I love my family ❤️❤️❤️ :
ਮੈਂ ਇਸ ਤਰ੍ਹਾਂ ਹੀ ਕਰਦੀ ਆ 🙏
2026-07-10 04:07:44
1
simmi131313 :
Yes I’m
2026-07-09 18:24:19
6
Rita :
You are talking about me right now 😔😢🙏
2026-07-10 01:57:57
1
sukh_bathinda :
this is me
2026-07-09 23:14:16
2
Queen 👸 :
usda reason labna vi bara jaroori hai. jadon appa anxiety da ya kise hor pattern da root cause labange ta healing easy ho jaandi aa.
2026-07-09 23:07:03
1
🇨🇦summer2019_1 :
But can’t help
2026-07-09 21:06:25
2
sukh2153 :
me to
2026-07-09 19:58:18
2
user642773 :
It’s me
2026-07-09 19:24:52
3
Sardarni :
Mother 🥺🥺❤️❤️
2026-07-09 19:33:12
2
&nake 🐍 :
Same here ❤️
2026-07-09 23:43:32
1
kaur italy :
haye mera eh haal aa..holi km ni hunda koi vi..
2026-07-09 19:05:43
1
Teri bhua 😎 :
Please come to California
2026-07-09 20:27:52
1
RP DHALIWAL TRUCK AND TRAILER :
Gbu paji 🙏🏻🙏🏻😇😇
2026-07-10 04:06:26
0
superbbbbbbb2 :
😁😁me
2026-07-10 04:04:27
0
👑taj_punjab👑 :
Me
2026-07-10 04:25:08
0
s.gavi :
It’s me
2026-07-10 03:59:59
0
Sandeep19761 :
Yes I am
2026-07-09 21:16:18
0
To see more videos from user @achievehappily, please go to the Tikwm
homepage.