@nirvair.singh38: ਦੋਵੇਂ ਜੀਅ ਅਪਾਹਜ਼ ਸਨ ਪਰ ਧੀ ਨੇ ਅਮ੍ਰਿੰਤ ਦੀ ਦਾਤ ਲਈ ਗੁਰੂ ਵਾਲੀ ਸੀ ਵੀਰ ਹੋਣੀ ਕਿਰਚ ਲਈ ਆਏ ਸਨ ਪਿੰਡ ਵਿੱਚ ਕੋਈ ਕੰਮ ਨਹੀ ਲੈਕੇ ਜਾਦਾ ਅਪਾਹਜ਼ ਕਰਕੇ ਕਹਿੰਦੇ ਸਬਜ਼ੀ ਵੇਚ ਲਵਾਂਗੇ ਪਿੰਡ ਦੇ ਬਾਹਰ ਹੁਣ ਪੈਨਸ਼ਨ ਹੀ ਆਉਦੀ ਹੈ ਹੋਰ ਕੁਝ ਨਹੀ ਮੇਰੀ ਬੇਨਤੀ ਹੈ ਹਰ ਪਿੰਡ ਵਾਸੀ ਨੂੰ ਕਿਤੇ ਵੀ ਦਾਨ ਦੇਣ ਤੋ ਪਹਿਲਾਂ ਅਪਣੇ ਪਿੰਡ ਨਗਰ ਅਜਿਹੇ ਗੁਰਸਿੱਖਾਂ ਵਿਕਲਾਂਗਾ ਪਰਿਵਾਰਾ ਨੂੰ ਦੇਖਿਆਂ ਕਰੀਐ ਅਜਿਹੇ ਅਪਣਿਆਂ ਨੂੰ ਛੱਡ ਕਿਸੇ ਹੋਰ ਡੇਰੇ ਆਸ਼ਰਮ ਜਾ NGO ਨੂੰ ਦਿੱਤਾ ਕਿਸੇ ਲੇਖੇ ਨਹੀ ਅਪਣੇ ਘਰ ਪਿੰਡ ਕੋਈ ਰੁੱਲਦਾ ਹੋਵੇ ਰੋਟੀ ਤੋ ਆਤਰ ਹੋਵੇ ਤੁਸੀ ਬਾਹਰ ਦੇਦੇ ਹੋਵੋ ਬਸ ਬੇਨਤੀ ਹੈ ਪ੍ਰਵਾਨ ਕਰਨਾ ਅਪਣਿਆਂ ਲਈ ਹੱਥੀ ਦਾਨ ਦਿਉ ਅਪਣੇ ਪਿੰਡ ਅਪਣੇ ਨਗਰ ਨਿਰਵੈਰੁ ਸਿਆਂ ਸਵਾਸ ਸਵਾਸ ਗੁਰੂ ਰਾਮਦਾਸ#foryoupage❤️❤️ #dhangururamdassji #wahaguru #tiktok #share
Eh Janam Tumhare Lekhe🙏🏻
Region: PT
Saturday 18 July 2026 22:55:33 GMT
Music
Download
Comments
Gurcharan singh :
waheguru ji waheguru ji
2026-07-19 12:11:43
2
Satnam Sidhi :
Waheguru ji
2026-07-19 15:57:37
0
Charan Singh :
waheguru ji 🙏
2026-07-19 12:03:26
0
amankalakh :
waheguru ji
2026-07-19 13:59:05
0
Surjit Singh :
waheguru g
2026-07-19 17:14:07
0
🦅Baaz 🦅 :
waheguru ji🙏
2026-07-19 14:55:45
0
Balvir.Duabai :
waheguru ji🙏🙏
2026-07-19 17:29:33
0
Majha wale :
waheguru ji 🙏🙏🙏🙏
2026-07-19 18:17:49
0
🇦🇪kahlon Saab ਮਝੈਲ PB06🇦🇪 :
Waheguru ji 🙏🏻🙏🏻
2026-07-19 16:24:05
0
Somya💞 Sonia :
Wmk🙏🙏
2026-07-19 15:42:10
0
Harjit Singh :
waheguru ji
2026-07-19 14:41:14
0
user501261 :
swasswas guru ramdas ji 🙏
2026-07-19 17:15:10
0
Satwinder Singh :
Waheguru ji
2026-07-19 14:01:53
0
malkit Sidhu :
ਵਾਹਿਗੁਰੂ ਜੀ 🙏🙏
2026-07-19 13:34:32
0
karamjitsinghsi26 :
waheguru 🙏 waheguru 🙏 waheguru 🙏 waheguru 🙏 waheguru 🙏 waheguru 🙏
2026-07-19 12:18:20
0
Mr preet :
waheguru ji 🙏
2026-07-19 12:48:18
0
꧁☬LOVE☬꧂ :
Waheguru ji mehr kryoo🙏🙏
2026-07-19 13:14:38
0
BALJIT SINGH :
WAHEGURU JI GOD BLESS YOU PAJEE🙏
2026-07-19 01:58:49
0
Mahindeer pall Singh :
ਵਾਹਿਗੁਰੂ ਜੀ
2026-07-19 11:48:42
0
Sukhwinder Singh :
Waheguru ji
2026-07-19 11:02:48
0
Ashok kumar :
🙏
2026-07-19 19:07:05
0
Narinder Nanua :
Waheguru ji waheguru ji
2026-07-19 12:02:56
0
sandeep singh :
waheguruji 🙏🏻
2026-07-19 11:30:06
0
Harvi :
Waheguru ji
2026-07-19 11:24:55
0
pritam :
wehaguruji
2026-07-19 00:25:40
0
To see more videos from user @nirvair.singh38, please go to the Tikwm
homepage.