@surinder_singh84: ਹਰਿ ਜੀਉ ਨਿਮਾਣਿਆ ਤੂ ਮਾਣੁ ॥ ਇੱਕੋ ਘਟਨਾ ਦੇ ਦੋ ਵੱਖ ਵੱਖ ਰੰਗ ਹਨ - ਧਰਮ ਕਹਿੰਦਾ ਹੈ ਕੇ ਨਿਆਂ ਤੇ ਦਯਾ ਕਰੋ, ਜੁਲਮ ਦਾ ਸ਼ਿਕਾਰ ਹੋ ਰਹੇ ਅਤੇ ਸ਼ਰਨ ਆਉਣ ਵਾਲਿਆਂ ਲਈ ਦਰਵਾਜੇ ਖੋਲੋ, ਪੀੜ੍ਹਤ ਲੋਕਾਂ ਨਾਲ ਖੜ੍ਹੇ ਹੋਣਾ ਹੀ ਧਰਮ ਹੈ ਦਿੱਲ੍ਹੀ ਵਿਚ ਸਰਕਾਰ ਖਿਲਾਫ ਧਰਨਾ ਲਗਾ ਰਹੇ ਬੱਚੇ ਕਿਸੇ ਵੀ ਪਾਰਟੀ ਜਾਂ ਧਿਰ ਦੇ ਸਨ ਪਰ ਹੈਗੇ ਤਾਂ ਪੀੜ੍ਹਤ ਹੀ ਸਨ, ਦੂਸਰੇ ਪਾਸੇ ਇਹਨਾਂ ਨੂੰ ਕੁੱਟਣ ਵਾਲੀ ਸਰਕਾਰ ਖੁੱਦ ਨੂੰ ਹਿੰਦੂ ਧਰਮ ਦੀ ਲੰਬੜਦਾਰ ਮੰਨਦੀ ਹੈ ਕੁੱਟ ਖਾ ਰਹੇ ਮਾਸੂਮ ਬੱਚੇ ਜਦੋਂ ਨਾਲ ਦੇ ਮੰਦਰ ਵੱਲ ਗਏ ਤਾਂ ਮੰਦਿਰ ਪ੍ਰਬੰਧਕਾਂ ਨੇ ਮੰਦਰ ਦੇ ਦਰਵਾਜੇ ਭੇੜ ਲਏ ਫੇਰ ਦੂਸਰੇ ਪਾਸੇ ਗੁਰਦਵਾਰਾ ਸਾਹਿਬ ਸੀ ਜਿਸਨੇ ਇਹਨਾਂ ਬੱਚਿਆਂ ਨੂੰ ਸ਼ਰਨ ਦਿੱਤੀ ਦਿੱਲੀ ਵਿਚ ਜੰਤਰ ਮੰਤਰ ਤੇ ਜਦੋਂ ਵੀ ਧਰਨਾ ਹੁੰਦਾ ਸੀ ਤਾਂ ਧਰਨਾ ਕਾਰੀਆਂ ਨੂੰ ਲੰਗਰ ਗੁਰਦਵਾਰੇ ਤੋਂ ਹੀ ਜਾਂਦਾ ਰਿਹਾ, ਇਸੇ ਕਰਕੇ ਮੈਨੂੰ ਗੁਰਦਵਾਰਾ ਸਿਸਟਮ ਵਿਚ ਲੰਗਰ, ਧਰਮਸਾਲ ਅਤੇ ਗੋਲਕ ਹਮੇਸ਼ਾ ਚੰਗੇ ਲੱਗਦੇ ਹਨ, ਮੈਂ ਗੁਰਦਵਾਰਿਆ ਦੀ ਜਿੰਮੇਵਾਰੀ ਹਸਪਤਾਲ ਜਾਂ ਸਕੂਲ ਬਣਾਉਣਾ ਨਹੀਂ ਮੰਨਦਾ ਕਿਉਂਕਿ ਇਹ ਕੰਮ ਸਰਕਾਰਾਂ ਦੇ ਹਨ ਪਰ ਲੋਕ ਸਰਕਾਰੀ ਸੰਦ ਬਣਕੇ ਸਵਾਲ ਗੁਰਦਵਾਰੇ ਉੱਤੇ ਕਰਦੇ ਹਨ ਦੂਸਰੇ ਪਾਸੇ ਧਰਮ ਪੱਖੋਂ ਮੈਨੂੰ ਲਗਦਾ ਹੈ ਕੇ ਪੀੜ੍ਹਤ ਨੂੰ ਸ਼ਰਨ ਦੇਣਾ ਹੀ ਸਾਡਾ ਸਿਧਾਂਤ ਹੈ, ਚਾਹੇ ਉਹ ਜੁਲਮ ਦਾ ਸ਼ਿਕਾਰ ਹੋ ਰਿਹਾ ਦੁਸ਼ਮਣ ਹੀ ਕਿਉਂ ਨਾ ਹੋਵੇ, ਜਦੋਂ ਸ਼ਰਨ ਵਿਚ ਆ ਗਏ ਤਾਂ ਉਸਨੂੰ ਇਥੋਂ ਆਸ ਹੀ ਦਿਸੇਗੀ ਇਹ ਤਲਵਾਰ ਦੇ ਜ਼ੋਰ ਤੇ ਗਿਣਤੀ ਵਧਾਉਣ ਵਾਲਾ ਫਲਸਫ਼ਾ ਨਹੀਂ ਹੈ ਮੈਨੂੰ ਹੇਠਲੀ ਘਟਨਾ ਉਸੇ ਖ਼ਿਆਲ ਵੱਲ ਲੈ ਜਾਂਦੀ ਹੈ ਕੇ ਜਦੋਂ ਕਸ਼ਮੀਰ ਦੇ ਪੀੜ੍ਹਤ ਪੰਡਤ ਦਿੱਲੀ ਦਰਬਾਰ ਦੇ ਜੁਲਮ ਤੋਂ ਸ਼ਿਕਾਰ ਹੁੰਦੇ ਹੋਏ ਆਸ ਨਾਲ ਸ੍ਰੀ ਆਨੰਦਪੁਰ ਸਾਹਿਬ ਵੱਲ ਆਏ ਸਨ ਅਤੇ ਸ੍ਰੀ ਆਨੰਦਪੁਰ ਸਾਹਿਬ ਨੇ ਉਹਨਾਂ ਦੀ ਪੱਤ ਰੱਖੀ ਚਾਹੇ ਜਨੇਊ ਦਾ ਵਿਰੋਧ ਗੁਰੂ ਨਾਨਕ ਪਾਤਸ਼ਾਹ ਕਰ ਗਏ ਸਨ ਪਰ ਜਨੇਊ ਧਾਰੀਆਂ ਦੀ ਅਖੀਰ ਪੱਤ ਸ੍ਰੀ ਆਨੰਦਪੁਰ ਸਾਹਿਬ ਬੈਠੇ ਨੌਵੇਂ ਨਾਨਕ ਪਾਤਸ਼ਾਹ ਨੇ ਹੀ ਰੱਖੀ ਸਿੱਖ ਪਾਤਸਾਹੀ ਦਾ ਦਾਅਵਾ ਵੀ ਇਹੋ ਸੰਕਲਪ ਉੱਤੇ ਖੜ੍ਹਾ ਹੈ, ਮੈਨੂੰ ਇਹ ਦਿੱਲੀ ਦੇ ਵਿਚ ਬੈਠੇ ਬੱਚਿਆਂ ਦੀ ਹਾਲਤ ਹੀ ਸਿਰਫ ਅਜਿਹੀ ਨਹੀਂ ਲੱਗ ਰਹੀ ਸਗੋਂ ਪੂਰਾ ਭਾਰਤ ਅਜਿਹੇ ਹੀ ਜੁਲਮ ਦਾ ਸ਼ਿਕਾਰ ਹੈ ਅਤੇ ਅਖੀਰ ਸਾਰਿਆਂ ਨੂੰ ਇਥੇ ਹੀ ਆਉਣਾ ਪਵੇਗਾ ਮਹਾਰਾਜ ਦੀ ਕਲਾ ਵਾਪਰ ਰਹੀ ਹੈ ਨਿਮਾਣਿਆ ਦੇ ਮਾਣ, ਨਿਤਾਣਿਆ ਕੇ ਤਾਣ, ਨਿਓਟਿਆ ਕੀ ਓਟ | #studentprotest #dehli #creatorsearchinsights

Surinder Singh Aulakh
Surinder Singh Aulakh
Open In TikTok:
Region: KW
Tuesday 21 July 2026 07:26:11 GMT
14416
992
32
124

Music

Download

Comments

royals7559
Royal :
This is Reality. Accept truth
2026-07-21 17:56:46
11
toronto3213333
Jassi Kaler :
🙏🙏🙏❤️Waheguru ji
2026-07-22 01:16:48
1
veer2537
veer :
SATNAM SREE WAHEGURU JI 🙏🙏🙏🙏🙏🙏🙏🙏🙏🙏
2026-07-21 08:52:38
6
mr.d6704
Mr D :
There is a lot dukh in voices of the daughters Go to Sikh Gurudwara the Great Guru will help
2026-07-22 01:13:26
5
gagann_87
Gagan_deep :
Waheguru ji
2026-07-21 17:46:50
4
kambuttar
sk :
gurdwara welcome you we are all brothers and sisters don't matter. your religion Sikh love you all🙏🥰🥰🥰🥰🥰
2026-07-22 04:46:41
2
karandeep143sandhu
Karandeep sandhu :
sahib sachepatshah ji guru gobind singh ji maharaj
2026-07-21 19:09:22
5
randhawa843295
randhawa1247 :
guru Gobind singh di ummat da karza eh desh kdi nai poora krr sakda afsoos eh desh ne sanu ajj tkk qatal he kita a. esse desh ne sade daryawa da rang laal krta sade he khoon naal.
2026-07-21 18:51:27
3
harwindarsingh788
harwindarsingh788 :
waheguru ji 🙏 waheguru ji 🙏
2026-07-22 07:48:56
2
dalbir.singh867
Dalbir Singh :
whaguru ji
2026-07-21 16:39:41
3
amankaurca
amankaurca :
Waheguru ji
2026-07-21 11:09:24
1
sarbjeet.singh767
sarbjeet singh :
waheguru ji 🙏
2026-07-21 14:51:33
1
sukhi0309
sukhi :
Waheguru ji🙏🙏🙏🙏🙏
2026-07-21 18:44:58
1
inderjit3364
user6931223339026 :
🙏
2026-07-21 18:05:39
3
kohinoor_756
kohinoor_756 :
What?
2026-07-21 18:35:54
0
nirmaldhillon066
Nirmal Dhillon :
waheguru ji 🙏
2026-07-21 16:41:51
1
got6am3
Singh Iz King Here=SIKH :
khalistani hai wo log mat jaeo 🙏
2026-07-21 18:05:29
3
db5522
db :
Again bhet kr do puzari ko
2026-07-21 16:47:23
0
arvinderpablay
arvinderpablay :
🙏🏻🙏🏻🙏🏻
2026-07-22 01:44:00
1
chaman.lal92
Chaman Lal :
🙏🙏
2026-07-21 17:24:59
1
jasvirsingh1397
jasvir :
🙏🙏🙏🙏🙏🙏
2026-07-21 21:17:50
1
user57991445
user579914 :
🙏🙏
2026-07-21 18:47:11
1
sodhi4489
sodhi :
🙏🙏🙏
2026-07-21 19:31:44
1
satbir.singh66
SATBIR SINGH :
🙏🏼🙏🏼🙏🏼
2026-07-21 22:39:34
1
user4213474663566
Gurpreet Singh :
👏👏👏
2026-07-21 12:02:15
1
To see more videos from user @surinder_singh84, please go to the Tikwm homepage.

Other Videos


About