@navjot.brar713: Both sides had only one motive: to rule, and they are doing so today. #tiktok #punjabi #indian #california #desi

NAVJOT BRAR
NAVJOT BRAR
Open In TikTok:
Region: US
Tuesday 28 July 2026 03:26:41 GMT
967
75
6
17

Music

Download

Comments

roopi011
Roop :
Definitely lok enha nhi sochde dharam de agge sab kuj fikka lagda per eh ta dharam layi v kuj nhi kar rhe fer v lok enha de pichhe kyo pagal aa
2026-07-28 03:36:52
2
navjot.brar713
NAVJOT BRAR :
RSS ne kise da bhala nhi karna, na ta oh aap hindu ne na hi kise de sakke ne, agle sara desh vech ke khage rabb da ghar v nhi bhakshya, onha sirf apna fayda kita, apni party strong bna layi te 2 bussiness ene tagde karte jo v kise time puri game change kar den ,fer puri tarah nal economy media politics te v kabu paa lya aa , je eh na nikle ta halat hor v kharab honge loka nu samjna paina
2026-07-28 03:33:06
4
manny_bajwa
𝕄𝕒𝕟𝕟𝕪 𝕓𝕒𝕛𝕨𝕒 🇺🇸 :
Shi keha paji eh desh da bera garak e aa dharm de thekedara te eho jhi ghatiya party ne kita jini nafrat da jehar dhna koleya koi hor ha e ni
2026-07-28 14:57:21
0
dsingh1011
Dharamjit Singh :
ਕੋਈ ਗੱਲ ਨਹੀ ਵੀਰਾ ਦੇਸ ਦੇ ਨੋਜੁਆਨਾ ਨੂੰ ਪੱੜੇ ਲਿੱਖੇ ਬੱਚਿਆ ਨੂੰ ਹੁਣ ਹੋਲੀ ਹੋਲੀ ਸੱਮਝ ਲੱਗਣ ਲੱਗ ਗਈ ਕਿ ਆਰ ਐਸ ਐਸ ਤੇ ਬੀਜੇਪੀ ਨੇ ਹੁਣ ਤੱਕ ਦੇਸ ਲਈ ਕੀ ਕੀਤਾ ਹੁਣ ਸੰਗੀਆ ਦਾ ਸਾਰਾ ਸੱਚ ਝੂਠ ਹੋਲੀ ਹੋਲੀ ਪਤਾ ਲੱਗ ਰਿੱਹਾ ਯੂਆ ਨੂੰ ਸੱਮਝ ਲੱਗਣ ਤੇ ਆਪੇ ਇਹਨਾ ਦਾ ਹਾਲ ਮਾੜਾ ਹੀ ਹੋਣਾ ਕਿੰਨਾ ਕੁ ਚਿੱਰ ਰਾਜ ਕਰ ਲੈਣਗੇ ਜਿਸ ਦਿੱਨ ਯੂਆ ਜਾਗ ਗਿਆ ਤਾ ਆਪੇ ਦੇਖ ਲਿਓ ਸੰਗੀਆ ਦਾ ਇਤਿਹਾਸ ਬੱਦਲ ਦੇਣਗੇ ਇਹ ਖਾਕੀ ਨਿੱਕਰਾ ਵਾਲੇ ਭੱਜਣਗੇ ਇਹਨਾ ਦੇ ਆਪਣੇ ਹੀ ਜੁਆਕ ਵਿੱਚੋ ਨਿੱਕਲਣਗੇ ਕਿ ਕੋਣ ਗੱਲਤ ਆ ਕੋਣ ਠੀਕ ਆ ਦੇਸ ਦੇ ਰਾਖੇ ਕੋਣ ਨੇ ਇਹਨਾ ਆਰ ਐਸ ਐਸ ਦੇ ਲੀਡਰਾ ਦੇ ਆਪਣੇ ਬੱਚੇ ਜਾਗਣਗੇ ਜਿਸ ਦਿੱਨ ਉਸ ਦਿੱਨ ਸਾਰਾ ਕੁੱਝ ਬੱਦਲ ਦੇਣਾ ਇਹਨਾ ਨੇ
2026-07-30 12:25:58
0
navjotmalhi96
Navjot Malhi :
👍
2026-07-28 13:32:12
1
jot.brar16
Jot Brar :
💯💯
2026-07-28 03:44:30
1
To see more videos from user @navjot.brar713, please go to the Tikwm homepage.

Other Videos


About