@dailymarketschool: ਤੁਹਾਡੀ job ਸਿਰਫ income ਨਹੀਂ ਦਿੰਦੀ, ਇਹ investing clues ਵੀ ਦੇ ਸਕਦੀ ਹੈ। 👀 ਜਿਹੜੇ tools, brands ਅਤੇ products ਤੁਸੀਂ ਹਰ ਰੋਜ਼ ਵਰਤਦੇ ਹੋ, ਉਹ ਕਿਸੇ strong business ਦੀ research ਸ਼ੁਰੂ ਕਰਨ ਦਾ signal ਹੋ ਸਕਦੇ ਨੇ। ਪਰ ਯਾਦ ਰੱਖੋ, clue ਮਿਲਣਾ buy signal ਨਹੀਂ ਹੁੰਦਾ। Sales, cash flow, debt ਅਤੇ competition check ਕਰਨ ਤੋਂ ਬਾਅਦ ਹੀ decision ਲਵੋ। ਤੁਹਾਡੀ job site ਵੀ ਤੁਹਾਡੀ investing classroom ਬਣ ਸਕਦੀ ਹੈ। 📈 #InvestingIdeas #StockMarketEducation #FundamentalAnalysis #PunjabiInvesting #DailyMarketSchool

dailymarketschool
dailymarketschool
Open In TikTok:
Region: CA
Saturday 01 August 2026 15:54:10 GMT
5295
62
1
11

Music

Download

Comments

nagrasaab347
AMRIT NAGRA :
👍👍👍
2026-08-01 19:51:24
0
To see more videos from user @dailymarketschool, please go to the Tikwm homepage.

Other Videos


About