@panjabtalk:

panjabinfo
panjabinfo
Open In TikTok:
Region: CA
Sunday 02 August 2026 22:47:27 GMT
298109
8810
324
3031

Music

Download

Comments

rmul_28
RMultani28 :
Still people will say, you are just making stories😏
2026-08-28 12:45:58
0
gurmeet0821
Gurmeet Randhawa :
Canada is very great country in world
2026-08-03 06:32:29
37
jattgwagon
jatt75 :
ਮੈਨੂੰ 20 ਸਾਲ ਹੋ ਗਏ ਇਥੇ ਆਏ ਨੂੰ ਮੈਂ ਤਾਂ ਆਰਾਮ ਨਾਲ ਹੀ ਉੱਠਦਾ ਤੇ ਰਾਮ ਨਾਲ ਹੀ ਕੰਮ ਤੇ ਜਾਂਦਾ🥰
2026-08-03 19:41:38
38
user257682629
Bob Sidhu Seymour :
Not true, he is misleading mostly
2026-08-03 11:48:38
38
parmjeetthiara
Parmjeet Thiara :
It’s not true if you tell them they don’t want to hear
2026-08-03 18:39:58
4
aj22314
User15432 :
I know millions of people in India still work 6 days a week, starting around 10 a.m. and often not getting home until 7 p.m. If someone develops a major health problem, years of savings can disappear because of medical costs. Please stop spreading the idea that life overseas is harder in every way. Many of us work 5 days a week with 2 days off. We can buy groceries after work, have more personal time, and generally enjoy a better work-life balance. Another big difference is that, in many overseas countries, people usually don’t have to pay bribes just to get everyday work or government services done.
2026-08-04 03:04:53
15
simxr_1
丂丨爪卂尺 🦁 :
Bahar sab vdia a bro. Ewe galla e a,, its way better than current situation of India.
2026-08-03 01:12:22
60
kd040518
Rahul :
Australia ch eh kush nhi Australia vich emergency ilaz naal hi mil Janda
2026-08-03 01:48:23
2
kainthsingh577
manjinder singh :
surgery lai 2 ton 3 saal waiting aa ethe
2026-08-03 12:20:31
8
gurbrinder1
Gurbinder Singh Dhil :
ਓ ਵੀਰ ਜੀ, ਇੰਡੀਆ ਵਿੱਚ ਅੱਜ ਵੀ ਇੱਕ ਦਿਹਾੜੀਦਾਰ ਦੀ ਕੀ ਕਦਰ ਹੈ? ਸਾਰਾ ਦਿਨ ਭੱਜਦਾ-ਨੱਟਦਾ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਿਹਨਤ ਕਰਦਾ ਹੈ। ਪਰ ਜੇ ਕੋਈ ਗੱਡੀ ਵਾਲਾ ਉਸਨੂੰ ਟੱਕਰ ਮਾਰ ਕੇ ਚਲਾ ਜਾਵੇ, ਤਾਂ ਕਈ ਵਾਰ ਉਸਦੀ ਖ਼ੈਰ-ਖ਼ਬਰ ਲੈਣ ਵਾਲਾ ਵੀ ਕੋਈ ਨਹੀਂ ਹੁੰਦਾ। ਬਾਹਰਲੇ ਮੁਲਕਾਂ ਵਿੱਚ ਇੱਕ ਆਮ ਮਜ਼ਦੂਰ ਵੀ 8–10 ਘੰਟੇ ਮਿਹਨਤ ਕਰਦਾ ਹੈ ਤਾਂ ਉਸਨੂੰ ਪੂਰੀ ਇੱਜ਼ਤ ਮਿਲਦੀ ਹੈ ਅਤੇ ਉਸਦੀ ਕਮਾਈ ਸਿੱਧੀ ਉਸਦੇ ਬੈਂਕ ਖਾਤੇ ਵਿੱਚ ਪਹੁੰਚਦੀ ਹੈ। ਸਭ ਤੋਂ ਪਹਿਲਾਂ ਮਜ਼ਦੂਰ ਦੀ ਇੱਜ਼ਤ, ਉਸਦੀ ਸੁਰੱਖਿਆ ਅਤੇ ਉਸਦੇ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ। ਸਿਰਫ਼ ਮਾਇਕ ’ਤੇ ਭਾਸ਼ਣ ਦੇਣ ਨਾਲ ਕੁਝ ਨਹੀਂ ਬਦਲਦਾ। ਜਦੋਂ ਜ਼ਮੀਨੀ ਪੱਧਰ ’ਤੇ ਬਦਲਾਅ ਆਵੇਗਾ, ਤਦੋਂ ਹੀ ਅਸਲ ਤਰੱਕੀ ਅਤੇ ਸੁਧਾਰ ਨਜ਼ਰ ਆਵੇਗਾ।
2026-08-04 01:56:45
12
avnish.binni
Avnish Binni :
22 nu respect aa pure ehh reality jeh ta kisi da v srdaa bkke Canada na ave kdee v sre zindagi 22 payment dende prr jnaa ma 22 jna chounda india nu prr meri toh ohn jande paise de ticket ni lai hune ma apni dade nu milna chounda ohna nu atttach hoveaa prr mnu bhaji meri pra de death hoye prr ma ja ke sayeaa sirff 23 saal dee
2026-08-28 06:22:07
1
yuvrajsingh7a
yuvrajsingh🇦🇺 :
Sachi gall Aa bhai last 5 saal to meah Australia 🇦🇺 bohat hard life ethy di
2026-08-03 11:06:44
13
rav_sahi
user Ravneet kaur :
O bhra eh das k kamm kithe ni krna painda asi othe shift ho jaye a
2026-08-04 02:23:21
8
haji_springer
Goofy 🖕 :
They call it American dream for a reason.
2026-08-04 23:16:39
0
user519776704
user6896214225162 :
ਵੀਰੇ ਕੰਮ ਹਰ ਦੇਸ ਵਿੱਚ ਕਰਨਾ ਪੈਦਾ, ਉਹ ਹਰ ਦੇਸ ਵਧੀਆ ਜਿੱਥੇ ਤੁਹਾਡੀ ਮਿਹਨਤ ਦਾ ਮੁੱਲ ਤੇ ਕਦਰ ਪੈਦੀ ਹੋਵੇ, ਪਰ ਜੋ ਤੁਸੀਂ ਡਿਸਕਸ ਕਰਦੇ ਜੇ ਆਪਣੀ ਸਮਝ ਦਾ ਜੁਨਾਜਾ ਕੱਢਦੇ ਜੇ ਕਿਉਕਿ ਸੱਚ ਤੋਂ ਕੋਹਾਂ ਦੂਰ
2026-08-03 07:59:44
6
boss.80551
Big Boss :
ਬਿਲਕੁਲ ਸਹੀ ਗੱਲ ਆ ਤੁਹਾਡੀ ਆ
2026-08-05 06:40:46
2
sarishti4
sarishti4 :
jdo dasde a udo koi manda nahi kehnde ap bahr a sanu rokde a 🙏
2026-08-21 08:30:50
2
sidhudaudharwala
Right On :
ਬਾਈ ਜੀ ਬਿਲਕੁਲ ਦੱਸਿਆ, ਚੰਗਾ ਵੀ ਤੇ ਮਾੜਾ ਵੀ ਪਰ ਤੁਸੀਂ ਓਥੇ ਵਾਲਿਆਂ ਨੇ ਸਿਰਫ ਚੰਗਾ ਪੱਖ ਹੀ ਸੁਣਿਆ, ਮਾੜਾ ਪੱਖ ਸੁਣਕੇ ਤੁਹਾਡਾ ਜਵਾਬ ਇਹ ਹੁੰਦਾ ਸੀ ਕਿ ਤੁਸੀਂ ਕਿਉਂ ਨਹੀਂ ਵਾਪਸ ਮੁੜਦੇ
2026-08-03 18:39:45
6
gurbajsohi
gurbaj sohi :
sahi gll kite ha veera
2026-08-03 00:42:48
8
ajay59647
Ajay :
tuc ajj bikul sahi gall kite a
2026-08-06 09:41:02
1
paramjitpourpourw
Paramjit Pourwall :
This is right
2026-08-19 20:15:53
1
spark_ey
Sparkey :
90’s ਦੇ NRIs ਤੇ ਹੁਣ ਦੇ NRIs ਵਿੱਚ education level same ਨਹੀਂ ਹੈ। ਬਾਹਰ ਹਾਲ ਵਿੱਚ ਹੀ ਇੰਨੀ inflation ਹੋਈ ਹੈ। ਹੁਣ ਦੇ NRIs ਕੋਲ india ਵੀ option ਹੈ, ਪਹਿਲਾਂ ਨਹੀਂ ਸੀ।
2026-08-03 05:16:41
4
ikdk2
user5544323799413 :
Always blaming others just like they are no blaming the Canadian govt
2026-08-07 16:39:58
0
kuljeetbhullar1982
kuljeet singh bhullar :
aj kl sab kuch pta sariyan nu.j koi ena countries da sach dsda koi mnda nhi asi v nhi kise de gl mnde c.
2026-08-03 11:55:46
3
anotherplanpb
Kaurkaur :
ਆਹੋ ਬਾਈ ਰੀਸਮ ਰੀਸੀ ਆਏ ਆਂ ਹਾਂ 😅ਕੀ ਕਰੀਏ ਬਾਹਰਲੇ ਸੋਹਣੇ ਵੀ ਬਹੁਤ ਲਗਦੇ ਸੀ ਜਦ ਪਿੰਡ ਆਉਦੇ ਸੀ ! ਪਰ ਜੋ ਦਿਮਾਗ ਪੰਜਾਬ ਚ ਹੌਲਾ ਹੁੰਦਾਂ ਉਹ ਹੋਰ ਕਿਤੇ ਨੀ !
2026-08-21 19:20:20
1
To see more videos from user @panjabtalk, please go to the Tikwm homepage.

Other Videos


About