@growwithjasmeet: If you've never read a single book, start with these 5 — in this exact order. ਸੋਚ → ਆਦਤਾਂ → ਪੈਸਾ। ਇਹੀ ਸਹੀ ਤਰਤੀਬ ਆ: 1️⃣ The Power of Your Subconscious Mind 2️⃣ The Secret 3️⃣ Atomic Habits 4️⃣ The Richest Man in Babylon 5️⃣ Think and Grow Rich ਇਹ ਪੰਜ ਪੜ੍ਹ ਲਈਆਂ ਤਾਂ ਜ਼ਿੰਦਗੀ ਦੇ ਹਰ ਪਹਿਲੂ ਦੀ ਬੇਸਿਕ ਸਮਝ ਬਣ ਜਾਵੇਗੀ। Save ਕਰ ਲਓ ਇਹ list! ਦੱਸੋ comment 'ਚ — ਇਹਨਾਂ 'ਚੋਂ ਕਿਹੜੀ ਪੜ੍ਹੀ ਹੋਈ ਆ? ਜਾਂ ਕੋਈ ਹੋਰ recommend ਕਰੋ 👇 #GrowWithJasmeet #Books #ReadingList #SelfImprovement #ਪੰਜਾਬੀ