☣️☣️☣️☣️☣️ :
ਬਾਬਾ ਜੀ ਜਿੰਮੇਦਾਰ ਵੀ ਸਾਡੀ ਸਿੱਖ ਕੌਮ ਹੀ ਹੈ ਗੁਰੂਘਰਾਂ ਵਿਚ ਗਿਆ ਨੂੰ ਦਬਕੇ ਮਾਰਦੇ,,,,,, ਕਿੰਨੇ ਕੂ ਗਰੀਬਾਂ ਦੀ ਬਾਂਹ ਫੜੀ ਜਥੇਬੰਦੀਆ ਨੇ ,,,,,, ਉਲਟਾ ਫਲਾਨਾ ਦਲ ਧਿਮਕੜਾ ਦਲ ਬਣਾ ਕੇ ਲੋਕਾਂ ਨੂੰ ਭੰਗ ਪੀਣ ਲਾਈ ਜਾਂਦੇ,,,,, ਕਿੰਨੇ ਕੂ ਸੈਮੀਨਾਰ ਲਾਏ ਨਿਹੰਗ ਸਿੰਘਾਂ ਨੇ ਪਿੰਡਾਂ ਵਿੱਚ
2026-08-06 11:57:02