@sandhumedia: ਇਹ ਨੌਜਵਾਨ ਕਹਿੰਦਾ ਪਹਿਲਾਂ ਪੰਜ ਹਜ਼ਾਰ ਨਾਲ ਮਹੀਨਾ ਨਿਕਲਦਾ ਸੀ ਹੁਣ ਚਾਲੀ ਹਜ਼ਾਰ ਦਾ ਵੀ ਨਹੀਂ ਪਤਾ ਲੱਗ ਰਿਹਾ 😱

SandhU SaaB
SandhU SaaB
Open In TikTok:
Region: CA
Friday 07 August 2026 15:17:32 GMT
26494
577
22
176

Music

Download

Comments

chottachetan77
chotta chetan :
hahahaha funny
2026-08-07 20:15:37
0
prabhkaur0314
Kaur15 :
That’s so rude. May be more than rude it is humiliation for parents. 👎🏻👎🏻
2026-08-07 20:07:03
1
luckyoye43
ਅਜਿੰਦਰ ਸਿੰਘ ਲੱਕੀ :
Bhra odo nanke jaan da kiraya bhi 5-10 rupay lagda si Canada bhejan layi ohna 25-30 lakh layeya si shayad
2026-08-07 19:48:22
3
jeetsingh72
jeetsingh72🇵🇹 :
tu v na pul veer odo de price te hun de 🙏🙏🙏🙏 plzz ghar valeo to hisaab na pusho chahe ghatt pejo 🙏 baki tadi marzi because living cost high hori a india ch v bro Pele ala 5000 aj da 25/30000 hi a🙏
2026-08-07 19:47:05
1
rajsehjal55
Raj Sehjal :
Time time di gal aa bro
2026-08-07 16:00:16
6
appleuser429968
deepak :
Everyone have a same story it is true
2026-08-07 19:43:19
0
paramjeetgill33
Paramjeet Gill942 :
Very true
2026-08-07 19:39:41
0
yuvraj.singh.begowalia
🇪🇸ਪਟਵਾਲੀਆਂ,Yuvrajਬੇਗੋਵਾਲ🇪🇺 :
ਵੀਰ ਹੁਣ ਇੰਜ ਨਾ ਕਰ 2005 ਹਜਰ ਨਾਲ ਜਦੋਂ ਟਾਈਮ ਸੀ ਨਿਕਲਦਾ ਸੀ ਜਮਾਨਾ ਅੱਜ ਮਹਿੰਗਾਈ ਇਨੀ ਹ ਕਿ ਪੈਸੇ ਦਾ ਕੁਝ ਪਤਾ ਨਹੀਂ ਲੱਗਦਾ ਹਾਂ ਬਾਕੀ ਨਾਲੇ ਦੂਜੀ ਗੱਲ ਕਿ ਮਾਂ ਪਿਓ ਨੂੰ ਜਿਹੜੇ ਪੈਸੇ ਭੇਜੀ ਦੀ ਨਾ ਉਹਨਾਂ ਦੀ ਗਿਣਤੀ ਨਹੀਂ ਕਰੀਦੀ ਹੁੰਦੀ ਕਿਉਂਕਿ ਪੈਸੇ ਤੇ ਅਸੀਂ ਸਾਰੀ ਜ਼ਿੰਦਗੀ ਕਮਾਣੇ ਨੇ ਤੇ ਜੇ ਮਾਂ ਪਿਓ ਹਮੇਸ਼ਾ ਸਾਡੇ ਨਾਲ ਨਹੀਂ ਰਹਿਣੇ ਤੁਸੀਂ ਆਪਣੇ ਹਰ ਸ਼ੌਂਕ ਪੂਰੇ ਕਰੋ ਤੁਸੀਂ ਤੁਹਾਨੂੰ ਕਿੱਦਾਂ ਗਰੀਬੀ ਦੇ ਵਿੱਚ ਪਾਲੇ ਨੇ ਤੇ ਅੱਜ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਕਿ ਜੋ ਵੀ ਤੁਹਾਡਾ ਸ਼ੌਂਕ ਪੂਰੇ ਕਰੋ
2026-08-07 19:00:21
0
jaswtezki4
jaswitz :
fact
2026-08-07 15:49:08
0
meranosandeeptoni1976gma
G Toni. :
Sira BabacG hor kuch kehna
2026-08-07 17:35:40
0
boos2820
permeet :
ma bhap rob hude ne aaa pesie kuj vi nhi 0
2026-08-07 19:01:27
0
msingh161
BR PB02 (Amritsar)M1 Singh :
lagda isdi family can't understand how he does work
2026-08-07 19:27:16
1
saggu.saab0001
Preet Saggú :
5 ku hajaar TU ve varat lay sabji Tay ehna vichoo
2026-08-07 16:56:15
1
vale.rod035
Valentina Rodriguez :
var var bejn nalo kam khol ke do aap kmon fer pata lgu bhia rotia kha ke doller kmaoda haa😭
2026-08-07 16:00:47
0
_______________lost
sMiLe :
ਤੇ ਵੀਰੇ ਤੂੰ ਵੀ ਸ਼ਾਇਦ ਭੁੱਲ ਗਿਆ ਓਹਨਾ ਨੇ ਆਪਣੀ ਜਿੰਦਗੀ ਭਰ ਦੀ ਪੂੰਜੀ ਜਮ੍ਹਾ ਕਰ ਕਰ ਕੇ ਤੁਹਾਨੂੰ ਬਾਹਰ ਭੇਜਤਾ ਤੇ ਅੱਜ ਆਪਣੀ ਵਾਰ ਔਖਾ ਲੱਗਦਾ ਪੈਸੇ ਭੇਜਣੇ ਆਪਣੀ ਮਿਹਨਤ ਦਾ ਪਤਾ ਤੇ ਜਿਹੜੀ ਓਹਨਾ ਨੇ ਕਰ ਕਰ ਕੇ ਭੇਜਿਆ ਪੀਜਦਾ ਚੇਤਾ ਹੀ ਭੁਲਾਤਾ
2026-08-07 18:53:14
0
paris_wala_jatt_
🦅paris_wala_jatt_🦅 :
ਜਦੋ ਮਾਂ ਪਿਓ ਨੇ ਤੈਨੂੰ ਬਾਹਰ ਭੇਜਿਆ ਸੀ ਉੱਡੋ ਪੁੱਛੀਆਂ ਸੀ ਕਿੱਥੋਂ ਪੇਸੈ ਕੀਤੇ ਸੀ ਲੱਖਾ ਰੁਪਈਏ 🙏
2026-08-07 19:49:17
0
adeel.ahmad5758
Adeel Ahmad :
🥰🥰🥰
2026-08-07 15:42:27
1
turbantrucker
turbantrucker :
🙏
2026-08-07 18:00:17
0
pinder.gill34
Pinder Gill :
♥️♥️♥️
2026-08-07 15:56:29
0
ਗੁਰਦਾਸਪੁਰੀਏ
ਮਾਝੇ ਆਲੇ ਭਾਉ :
😂😂😂😂😂😂
2026-08-07 16:22:42
0
krittikak_111
Krittikak*111🧿🧿 :
💯😁
2026-08-07 16:33:27
0
5911group5911
🚜 5911Group5911 🚜 :
💯
2026-08-07 16:37:44
0
To see more videos from user @sandhumedia, please go to the Tikwm homepage.

Other Videos


About