@priroopkaur: ਜਿਸ ਘਰ ਤੋਂ ਜ਼ਿੰਦਗੀ ਦਾ ਪਹਿਲਾ ਕੱਪੜਾ ਮਿਲਿਆ ਹੋਵੇ, ਤੇ ਆਖਰੀ ਕੱਪੜੇ ਦੀ ਆਸ ਹੋਵੇ… ਉਸ ਘਰ ਦਾ ਮੋਹ ਕਿਵੇਂ ਘਟ ਸਕਦਾ? ❤️🥺 ਵਿਆਹ ਤੋਂ ਬਾਅਦ ਧੀ ਦਾ ਘਰ ਬਦਲ ਜਾਂਦਾ ਹੈ, ਪਰ ਪੇਕਿਆਂ ਲਈ ਉਸਦਾ ਪਿਆਰ ਕਦੇ ਨਹੀਂ ਬਦਲਦਾ। 🥺❤️ ਪੇਕੇ ਸਿਰਫ਼ ਇੱਕ ਘਰ ਨਹੀਂ… ਧੀ ਦੀਆਂ ਜੜ੍ਹਾਂ ਹੁੰਦੇ ਨੇ। 🏡❤️ #Emo#EmotionalQuotesn#PunjabiThoughtsm#FamilyLoven#PunjabiViralsiQuotes
priroopKaur
Region: NZ
Sunday 09 August 2026 22:05:42 GMT
Music
Download
Comments
malwapunjab8 :
❤️❤️❤️❤️
2026-08-10 17:47:12
1
To see more videos from user @priroopkaur, please go to the Tikwm
homepage.