Language
English
عربي
Tiếng Việt
русский
français
español
日本語
한글
Deutsch
हिन्दी
简体中文
繁體中文
API
Home
How To Use
Language
English
عربي
Tiếng Việt
русский
français
español
日本語
한글
Deutsch
हिन्दी
简体中文
繁體中文
Home
Detail
@harjindersingh3054: #ਵਿਚਾਰ ਝਾਕ... ਰਾਤਾਂ ਝਾਕ ਕੇ ਕੀਤੀ ਮਿਹਨਤ ਇੱਕ ਦਿਨ ਤਾਂ ਰੰਗ ਲੈ ਹੀ ਆਉਂਦੀ ਹੈ। ਜਿਹਾ ਬੀਜੋਂਗੇ ਤਿਹਾ ਜਰੂਰ ਵੱਢੋਂਗੇ॥ ਬਿਗਾਨੀ ਝਾਕ ਤੇ ਦਾਰਮਦਾਰ ਰਹੋਂਗੇ ਤਾਂ ਖਤਾ ਹੀ ਖਾਵੋਂਗੇ। ਆਪਣਾ ਦਮ ਖਮ ਵਰਤੋ ਤਾਂ ਹੌਂਸਲਾ ਵੀ ਵੱਧਦੈ ਅਤੇ ਨਤੀਜਾ ਵੀ ਹੱਕ 'ਚ ਰਹਿਣ ਦਾ ਦਾਅਵਾ ਕਰ ਸਕਾਂਗੇ॥ ਚੰਗੇਰੇ ਭਵਿੱਖ ਦੀ ਝਾਕ ਸਭ ਨੂੰ ਰੱਖਣੀ ਚਾਹੀਂਦੀ ਹੈ। ਚੰਗੇਰੇ ਭਵਿੱਖ ਲਈ ਤਰੱਦਦ 'ਚ ਜੁੱਟੇ ਰਹਾਂਗੇ ਤਾਂ ਹਰ ਝਾਕ ਪੂਰੀ ਹੁੰਦੀ ਜਾਵੇਗੀ। ਹਿੰਮਤ ਏ ਮਰਦਾ ਮੱਦਦ ਏ ਖੁਦਾ॥ ਤਾਬੜਤੋੜ... ਬੱਚਿਆਂ ਨੂੰ ਸ਼ੁਰੂ ਤੋਂ ਹੀ ਤਾਬੜਤੋੜ ਮਿਹਨਤ ਕਰਨ ਦੀ ਆਦਤ ਪੈ ਜਾਵੇ ਫਿਰ ਕਾਮਯਾਬੀ ਦੇ ਦਰਵਾਜੇ ਖੁਲਦਿਆਂ ਦੇਰ ਨਹੀਂ ਲਗਦੀ॥ ਸਵੈ ਵਿਸ਼ਵਾਸ ਬੁਲੰਦੀਆਂ 'ਤੇ ਦੇਖਣੈ ਤਾਂ ਵਿਅਰਥ ਸੋਚਣਾ ਛੱਡ ਕੇ ਖੁਦ ਦੀਆਂ ਕਮਜ਼ੋਰੀਆਂ ਦੇ ਖਾਤਮੇਂ ਲਈ ਤਾਬੜਤੋੜ ਹਮਲੇ ਕਰਨੇ ਸ਼ੁਰੂ ਕਰੋ॥ ਦਿਆਨਤਦਾਰੀ ਦਾ ਪੱਲਾ ਫੜਿਆ ਹੋਵੇ ਤਾਂ ਬੰਦਾ ਹਰ ਗੱਲ ਦਾ ਬੇਝਿਜਕ ਹੋ ਤਾਬੜਤੋੜ ਜੁਆਬ ਦੇਣੋ ਕਦੀ ਪਿੱਛੇ ਨਹੀਂ ਹੱਟਦਾ॥###ੴੴੴੴ🌹🌹🙏🙏💐💐🌹🌹🙏🌹🙏🌹🙏
DHILLON
Open In TikTok:
Region: ES
Tuesday 11 August 2026 15:47:21 GMT
18406
403
6
233
Music
Download
No Watermark .mp4 (
12.05MB
)
No Watermark(HD) .mp4 (
6.37MB
)
Watermark .mp4 (
0MB
)
Music .mp3
Comments
BK🌞🏆🥇 :
Canada vala milk te ho janda kharab matlab b sahi aa fir
2026-08-12 15:55:55
1
Karamjit :
Right
2026-08-12 13:37:11
1
User123 :
Oh god 😳
2026-08-11 21:33:59
1
sahib ਸਿੱਧੂ :
🙏
2026-08-12 11:58:56
1
reemakaur06 :
😳😳😳😳😳😳
2026-08-11 19:54:00
2
DOCTOR BOBBY :
🙏🙏🙏
2026-08-12 07:05:44
1
To see more videos from user @harjindersingh3054, please go to the Tikwm homepage.
Other Videos
öyle işte #sude #çoközledimgerige #keşfet #keşfetteyizzz #fyp
#wrcpy🇵🇾 #worldrallycar #rally #rallyparaguay
When black nails signify sophistication, not always an emo girl vibe 💁🏻♀️
#fyp #fypage #explore #4u 🌷
About
Robot
API
Legal
Privacy Policy