H Kaur Dhillon :
ਸਹੀ ਕਿਹਾ, ਇੱਕ ਹੋਰ ਵੀ ਗੱਲ ਕਰਨੀਂ ਹੈ,
ਸਿੱਖ ਬੁਰਾਈ ਨਾਲ ਲੜਦੇ ਨੇ ਮਰ ਜਾਂਦੇ ਹਨ ਜਾਂ ਜੇਹਲਾਂ ਚ ਧੱਕੇ ਜਾਂਦੇ ਹਨ। ਹੁਣ ਜੇ ਵਾਰਸ ਪੰਜਾਬ ਨਹੀਂ ਜਿੱਤਦੀਪਾਰਟੀ, ਅਗੋਂ ਜਿਹੜਾ ਲੱਖਾਂ ਕਰੋੜਾਂ
ਦਸਵੰਧ ਵਰਤਿਆ ਜਾਂਦਾ,ਜਿੰਨੀਆਂ ਵੀ ਸੰਸਥਾਂ ਐਂਜੀਓ, ਸਿੱਖ ਚਲਾ ਰਹੇ ਹਨ, ਇਹ ਸਿਰਫ ਸਿੱਖਾ
ਂਲਈ ਖਰਚ ਹੋਵੇ। ਨਾ ਕਿਸੇ ਦੀ ਮੱਦਤ ਕਰਨ ਆਪਣੀ, ਆਪਣੇ ਪਰਵਾਰਾਂ ਦੀ ਹੀ ਕਰਨ,
ਔਰ ਇਹ ਪੈਸਾ ਐਨਾ ਹੈ,, ਸਾਰੀ ਸਿੱਖਾਂ ਦੇ ਬੱਚੇ ਸਕੂਲਾਂ ਚ ਫਰੀ ਪੜਾ ਸਕਦੇ ਹਨ, ਜਿਹੜੇ ਐਜੀਓ ਚਲਾਏ ਹੋਏ ਨੇ ਸਿਰਫ ਸਿੱਖਾਂ ਸਵਾ ਚਾਹੀਦਾ ਕੋਈ ਰੁਲਦਾ ਨਜਰ ਆਏਗਾ ਨਹੀਂ, ਬਾਕੀ ਧੱਕੇ ਖਾਣ ਜਿਹਨਾ ਨੂੰ ਕਦਰ ਨਹੀਂ ਸਾਡੀ। ਇਹ ਜਰੂਰ ਕਰੋ
ਬੱਈਆ ਦੀ ਹੀ ਸੇਵਾ ਹੋ ਰਹੀ ਹੈ, ਸਿੱਖ ਪਰਵਾਰਾਂ ਨੂੰ ਧਿਆਨ ਦਿਓ। ਤੁਸੀਂ ਬਹੁਤ ਵਧੀਆ ਸੁਝਾਵ ਦਿੱਤ ਹੈ, ਮੇਰਾ ਸੁਨੇਹਾ ਵੀ ਦਾਨੀ ਸਿੰਘਾਂ ਤਾਂਈਂ ਪਹੁਚਾਈਂ, ਪਹਿਲਾਂ ਸਿੱਖੀ ਨੂੰ ਸੰਭਾਲੀਏ, ਫੇਰ ਕਿਸੇ ਦੇ ਵਾਰੇ ਸੋਚਿਆ ਜਾਏ। ਅਸੀਂ ਆਪਣੇ ਦੁਸ਼ਮਣ ਪਾਲ ਰਹੇ ਹਾ.। 👍🏻
2026-08-14 00:03:53