@sandhumedia: ਜਦੋਂ ਸਾਡਾ ਗੁਰੂ ਇੱਕ ਹੈ ਤਾਂ ਸਿਰਫ਼ ਹਜ਼ੂਰ ਸਾਹਿਬ ਹੀ ਕਿਉਂ ਬੱਕਰੇ ਦਾ ਭੋਗ ਲਵਾਇਆ ਜਾਂਦਾ ਹਰ ਗੁਰੂ ਘਰ ਵਿੱਚ ਕਿਉਂ ਨਹੀਂ ? 🤔

SandhU SaaB
SandhU SaaB
Open In TikTok:
Region: CA
Tuesday 18 August 2026 20:36:18 GMT
161135
6655
120
1403

Music

Download

Comments

kular_nsr
Satwinder :
ਸੁਆਦਾਂ ਨੂੰ ਪਏ ਅੱਜਕੱਲ੍ਹ ਤਾਂ ਓਦੋਂ ਮਜਬੂਰੀ ਵਿੱਚ ਖਾਣਾ ਪਿਆ ਹੋਊਗਾ ਫੌਜਾ ਨੂੰ
2026-08-19 01:11:05
90
anantpalkaur
Anantpal kaur :
ਮੈਨੂ ਇਹ ਮਰਿਆਦਾ ਬਿਲਕੁਲ ਪੰਸਦ ਨਹੀ 🙏 ਬੰਦ ਹੋਣੀ ਚਾਹੀਦੀ ਹੈ , ਬਹੁਤ ਸਾਰੇ ਸਿਆਣੇ ਲੋਕਾ ਤੋ ਸੁਣਿਆ ਹੈ ਕਿ ਇਹ ਝੂਠੀ ਮਰਿਆਦਾ ਹੈ , ਗੁਰੂ ਕਦੇ ਵੀ ਜੀਵ ਹੱਤਿਆ ਦੇ ਹੱਕ ਵਿਚ ਨਹੀ ਹੋ ਸਕਦੇ 🙏
2026-08-19 09:00:03
43
sanju.mukandpuria4
sanju Mukandpuria :
ਮੂੰਹ ਦੇ ਸਵਾਦ ਨਾਮ ਗੁਰੂ ਜੀ ਦਾ.
2026-08-19 03:10:13
22
user1608404446025
Kiran :
What the hell is this
2026-08-19 04:09:38
15
gurbhej312
gurbhej sandhu :
Bhut hi glt gl aa
2026-08-19 17:17:41
1
mani875456878137
Mani875456878137 :
ਬੇਅਦਬੀ ਹੈ
2026-08-19 06:13:49
12
user25201845890252
user2520184589025 :
Totally wrong . Jeev hatiya karni pap a
2026-08-19 11:47:51
1
fashionlovetravels
fashionlovetravels :
what exactly is that ritual?
2026-08-19 03:07:25
3
kdsingh552
Bhaiya jee smile :
ਹਜ਼ੂਰ ਸਾਬ ਵਾਲਿਆਂ ਨੂੰ ਪੁੱਛ ਜਾਕੇ ਜਵਾਬ ਵੀ ਦੇਣਗੇ ਤੇ ਲੈਕੇ ਵੀ ਆਵੀਂ ਤੇ ਦੱਸ ਵੀ ਦਵੀ
2026-08-19 08:33:30
3
user7852562005479
user7852562005479 :
it is not Bakra in that bowl, it is hen
2026-08-19 03:50:59
1
o.m.g.neha
dard :
ki eh sach aa
2026-08-18 20:51:02
2
lets.cook.this
Freestyle cooking :
Do they sever meat there too
2026-08-19 09:23:22
0
satenderpalsingh48
satenderpalsingh48 :
Waheguru ji
2026-08-19 14:20:25
0
baljinderkair
Baljinder :
waheguru ji 🙏
2026-08-19 16:54:10
0
agilequeen70
Just MK :
Eh mat post karo…..kyuki duniya dekhugi te galat soch saday dharam barey
2026-08-19 06:59:15
10
talvirsinghkomal
PB65 Mohali vale :
Not good
2026-08-19 04:51:45
4
2093kirat22
kirat :
sachi yaar pata ni kee kha mein na kha 😳ahh cheez mein pehli vaar dekhi aa ,,,guru saab di hazoori vich ......
2026-08-19 01:56:35
4
ambersaria_1
Dev :
waheguru ji
2026-08-19 15:35:01
0
jag_jsp
Jagroop Singh986 :
It’s wrong
2026-08-19 06:34:54
3
prabh0934
prabh kaur :
ਪਰ haa nihathe ਤੇ ਵਾਰ ਨਾ ਕਰੋ ਬੱਕਰੇ ban ਕੇ ਝਟਕਾ ਨਾ ਕਰੋ kiyu ki ਉਹ ਬਕਰਾ ਸਹਿਮਯਾ ਹੁੰਦਾ pehla hi
2026-08-19 03:14:41
3
gumnam6532
Gumnam ...? :
ਜੀਵ ਹੱਤਿਆ ਤੋ ਕੋਈ ਨਹੀ ਬਚ ਸਕਦਾ। ਹਰ ਇਕ ਕਰਦਾ ਹੇ! ਬਸ ਅਪਣੇ ਅਪਣੇ ਤਰੀਕੇ ਨਾਲ।
2026-08-19 09:20:17
1
gurjeet.kaur.sain
Gurjeet Kaur Saini :
waheguru ji 🙏🙏
2026-08-18 22:45:53
2
sandhu.sandhu967
Sandhu 🇦🇺 :
❤️waheguru ji 🙏🏻 ❤️
2026-08-19 12:06:30
1
singh.harjit83
Singh Harjit :
ਮੈਨੂੰ ਅੱਜ ਤੱਕ ਸਮਝ ਨਹੀਂ ਆਈ ਇਹ ਗੱਲ
2026-08-19 08:25:07
3
kulwantdhillon31
Kulwant Dhillon :
❤️❤️❤️ਵਾਹਿਗੁਰੂ ਜੀ
2026-08-18 20:43:13
2
To see more videos from user @sandhumedia, please go to the Tikwm homepage.

Other Videos


About