@rabbdebande96: ਸ੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ 17 ਵੈਸਾਖ ਸੰਮਤ 1647 ਬਿਕਰਮੀ(1590 ਈਸਵੀ) ਨੂੰ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਕੇ ਟੱਪ ਲਵਾ ਕੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਰੰਭ ਕਰਵਾਈ ਸੀ। ਪ੍ਰੰਤੂ 19 ਅਗਸਤ 1590 ਈਸਵੀ ਭਾਦੋਂ ਦੀ ਮੱਸਿਆ ਨੂੰ ਭਾਰੀ ਸੰਗਤਾਂ ਇਕੱਤਰ ਕਰਕੇ ਵੱਡੇ ਪੱਧਰ ਤੇ ਸੇਵਾ ਸ਼ੁਰੂ ਕਰਵਾਈ ਸੀ। #sikh #History #guru #fyp #viral #khalsa #sikhhistory #gurbani #guruarjandevji #TarnTaran

ਰੱਬ ਦੇ ਬੰਦੇ
ਰੱਬ ਦੇ ਬੰਦੇ
Open In TikTok:
Region: AU
Wednesday 19 August 2026 03:02:04 GMT
265
65
1
1

Music

Download

Comments

hardeepsingh8016
hardeepsingh8016 :
🥰🥰🥰
2026-08-19 03:09:19
0
To see more videos from user @rabbdebande96, please go to the Tikwm homepage.

Other Videos


About