@user561724686:

paris wale
paris wale
Open In TikTok:
Region: FR
Friday 21 August 2026 16:03:35 GMT
28342
1001
86
61

Music

Download

Comments

lukaluka523
love 💕💕 punjab :
mae wekhya vere
2026-09-03 01:41:20
0
jassmahey1989
jassmahey1989 :
bohot fark karde c jado asi jana sale tv of kar dinde c ......par hun sanu hi nahi pata kine camre a kallle kallle wich LCD ya lagiya a
2026-08-21 19:17:28
3
khantwood31
Sam Sahota ਗੁੰਮਨਾਮ ਸ਼ਾਇਰ :
ਮੇਰੇ ਦਾਦੇ ਨੂੰ ਕੈਂਸਰ ਦੀ ਪ੍ਰੌਬਲਮ ਸੀ, 1995-96 ਵਿਚ , ਗਰਮੀਆਂ ਦੇ ਦਿਨ ਵਿਚ ਅੰਦਰ ਤਪਸ਼ ਬਹੁਤ ਮਹਿਸੂਸ ਕਰਦਾ ਸੀ, ਠੰਡਾ ਪਾਣੀ ਪੀਣ ਨੂੰ ਮੰਗਦਾ ਸੀ, ਮੇਰੀ ਮਾ ਨਾਲਦੇ ਘਰ ਵਾਲਿਆਂ ਦੇ ਬਰਫ ਲੈਣ ਗਈ, ਇਕ ਦੋ ਦਿਨ ਦੇ ਕੇ ਅਗਲਿਆਂ ਨੇ ਜਵਾਬ ਦੇ ਦਿੱਤਾ ਕੇ ਅਸੀ ਬਰਫ ਰੱਖਣੀ ਭੁੱਲ ਗਏ, ਫੇਰ ਬਰਫ ਵਰਤ ਲਈ, ਜੇਹ ਵੋਹ, ਅੱਜ ਗੁਰੂ ਦੀ ਕਿਰਪਾ ਨਾਲ ਫਰਿਜ਼, A/c, ਕਾਰ, ਸਭ ਹੈ ਪਰ ਓਹ ਬਜ਼ੁਰਗ ਨਹੀਂ ਜਿਨਾ ਦੀਆਂ ਦੁਆਵਾਂ ਨਾਲ ਮਿਲਿਆ ਸਭ , ਸਭ ਕੁਝ ਹੁੰਦੇ ਹੋਏ ਵੀ ਅਧੂਰਾ ਹੈ ਸਭ
2026-08-22 14:25:38
0
ranjitsinghbhandal
singhbhandal :
ਸਾਨੂੰ ਕਿਸੇ ਤੋ ਕੋਈ ਆਸ ਰੱਖ ਜੀਣਾ ਨਹੀਂ ਚਾਹੀਦਾ ਅਗਰ ਆਸ ਪੂਰੀ ਨਾਂ ਹੋਏ ਤਾਂ ਅਗਲਾ ਗੁਣੇਗਾਰ ਲੱਗਦਾ ਜਦੋਂ ਕੀ ਕਸੂਰ ਸਾਡੀ ਆਸ ਦਾ ਹੁੰਦਾ
2026-08-22 18:50:10
1
romi.jatt22
Romi Jatt :
Sade ghar onde c bache ajj tak kise nu naa nahi keti oh sade apne hunde c te jis din oh na onn mami daddy ne sanu pejna dekh ke aao aaj aye keo nahi
2026-08-23 11:36:14
2
sarbkaur_11
sarbkaur_11 :
asi v eh time dekhea jdo tv dekhan jana channel badal dena ja tv band kr dinde c waheguru🙏🏻 di kirpa nal hun sade 2 ghar ne time ta badal e jnda hunda banda apna maade time nu yad rakhe
2026-08-22 09:07:29
4
sekhonsingh2
Sekhon Singh :
ਗਰੀਬੀ ਜਿੰਦਗੀ ਦੀ ਉਹ ਲਾਇਨ ਆ ਬੰਦਾ ਡਿੱਗ ਦਾ ਖੜਦਾ🙏
2026-08-29 15:31:41
0
user4871911819874
Mukesh Kumar :
Waheguru ji kii yaad Kara dita yr
2026-08-22 17:12:04
1
user95710829037285
user957108290372 :
📺 dekhan jaeida si apne chache de ghar baref len asi kafi dor anuti de ghar jaeida si waheguru una deia umra lambiea kare kade vi sano na ni si kiti sade lei ice cream vi jamke rakhdesi
2026-08-22 18:08:59
3
xhdhkh__
kaur :
gareeb ta NAI c fridge v hundi c but burf phir v mangan jaida c,kyunki light aundi NAI c burf cheti jamdi NAI c te tv lai ASI cable chori kerde c Ghar de lavaunde nai c Hun Sabh Kuch chalda but ASI heni dekhan lai😔
2026-08-22 07:39:44
1
manjitmanjit3999
Jeet :
right same
2026-08-22 19:21:05
1
jagjitsingh6612
GORAYA :
Asi eh sab dekhea ... Lok kehde Europ ja k Mai badal gaya .. bhul gaya call tak nai karda .. eh Kaun samjaave eh sab tusi mere bachpan nu jaleel kar k sikhaya ... Gareeb jammed jaroor c maarna gareeb nai
2026-08-23 17:47:00
1
prabsandhu13s
ਸੰਧੂਆ ਦਾ ਪੋਤਾ 13s :
Bilkul sahi 🙏
2026-08-21 17:25:29
2
user5340397190887
user5340397190887 :
asi vi os time da ah
2026-08-21 19:44:07
2
dhillon20206
dhillon20206 :
ਸਹੀ ਗੱਲ ਹੈ ਅਸੀਂ ਵੀ ਦੇਖਿਆ ਹੈ😔
2026-08-21 22:36:56
2
guribhrout
Guri Bhrout :
Bilkul sahi aa
2026-08-21 19:32:12
2
manjit.singh952
Manjit Ramgharia 🇨🇿 :
Mai dekhea
2026-08-30 17:46:03
0
user817201666
user9923127857776 Surjit Garhi :
sade nall v
2026-08-21 20:00:06
1
jakhu.german
jakhu German (ਜੱਖੂ ਜਰਮਨ ) :
ਸਹੀ ਗੱਲ ਆ ਬਾਈ ji ਅੱਜ ਸਤਿਗੁਰੂ ਦੀ ਫੁੱਲ ਕਿਰਪਾ ਆ ji ਗਰੀਬੀ ਹਮੇਸ਼ਾ ਨਹੀਂ ਰਹਿੰਦੀ... ਗਰੀਬੀ ਵਿੱਚੋ ਨਿਕਲਣ ਲਈ ਗਰੀਬੀ ਨਾਲ ਲੜਨਾ ਪੈਂਦਾ ji 🙏
2026-08-28 16:40:50
0
baanikaur13
🦅💔Baani kaur💔🦅 :
trueeee same
2026-08-25 12:39:16
0
www.iamsidhu
SIDHU ਸਾਬ :
ਮੈਂ ਵੀ ਦੇਖਿਆ ਜੀ ਇਹ ਟਾਈਮ
2026-09-01 20:48:07
0
deepgill2360
Deep Gill :
ਪਰ ਹੁਣ ਆ ਉੱਥੇ ਗਏ ਜਿੱਥੇ ਬਰਫ ਦੇ ਟਿੱਬੇ 20 ,20 ਉਚੇ ਲੱਗ ਜਾਂਦੇ ਆ ,,ਵਿੰਨੀਪਿੱਗ
2026-09-03 02:22:37
0
baljinderrandhaw1
Baljinder Randhawa :
I Sen that time
2026-08-31 14:20:46
0
sekhonsingh2
Sekhon Singh :
ਛੋਟੇ ਛੋਟੇ ਪੈਰਾ ਨਾਲ ਕੱਚੇ ਧੁੱਪੇ ਬੀਹੀ ਰਸਤੇ 1 ਬਰਫ ਦਾ ਟੁਕੜਾ ਲੇਣ ਜਾਣਾ ਬਾਪੂ ਵੀ ਖਾਲੀ ਡੱਬਾ ਲੇ ਜਾਦਾਂ ਦੇਖਿਆ ਧੰਨ ਗੁਰੂ ਰਾਮਦਾਸ ਜੀ 🙏
2026-08-29 15:21:25
0
jass.ch63
Ekamjot. 84 :
👌👌👌🥰🥰🥰right ✅️
2026-08-21 17:04:28
0
To see more videos from user @user561724686, please go to the Tikwm homepage.

Other Videos


About