@rajveersran44: #ਨਾ ਪਿਓ ਨੇ ਰੱਖਿਆ, ਨਾ ਮਾਂ ਨੇ। ਮਾਫ਼ ਕਰੀਂ ਪੁੱਤਰਾ 🙏🏼🙏🏼🙏🏼

rajveersran44
rajveersran44
Open In TikTok:
Region: CA
Sunday 23 August 2026 19:57:52 GMT
417412
26316
1237
1176

Music

Download

Comments

wahegurumeharrakhisabta2
Waheguru ji 13🙏🏻🙏🏻🙏🏻 :
I want to adopt him I’m from Canada.
2026-08-24 02:42:09
158
its.khehrapb
its.khehra :
Hale v time hai ik war soch lo fir ik war bache bare soch lo
2026-09-27 06:37:11
0
sidakveerhayer6
sidakveerhayer :
ਵਾਹ ਦੁਨੀਆ ਦੇ ਮਾਲਕਾ ਇੱਕ ਔਲਾਦ ਨ ਤਰਸਦੇ ਨੇ ਇੱਕ ਔਲਾਦ ਨੂੰ ਧੱਕੇ ਦਿੰਦੇ ਹਨ🥲🥲
2026-08-24 01:17:45
517
harbans.kaur.rand
Harbans Kaur Randhawa :
waheguru ji 🙏
2026-09-26 09:57:55
0
loveprret52
preet :
waheguru e
2026-09-25 18:05:21
0
0786ra
SURKHAB PREET :
meno de dio es putt no mera koi bacha nhi me ta tarcdi wa please help me 🙏 thanks 😊 🙏
2026-08-23 21:44:07
152
rajgill7053
Rajvinder Gill :
Manu Devo sari life happy raho
2026-08-24 15:15:47
10
ghotra691
Sandeep Kaur :
Haiye oye mereya rabba maa kiwe kar skdi I understand peo kar skda par maa t marr jandi apne bachyaan lyi
2026-08-24 04:03:50
37
ghaintjattpb11
ਜੱਟ ਪਟਿਆਲੇ ਦਾ :
ਤੈਨੂੰ ਛੱਡ ਕੇ ਜਾਣ ਵਾਲੇ ਇੱਕ ਦਿਨ ਬਹੁਤ ਪਛਤਾਉਣਗੇ ਪੁੱਤ , ਗੁਰੂ ਮਾਹਰਾਜ ਹਮੇਸ਼ਾਂ ਤੇਰੇ ਨਾਲ ਅੰਗ ਸੰਗ ਸਹਾਈ ਰਹਿਣਗੇ ਸ਼ੇਰਾ । ਤੂੰ ਦਸਮ ਪਿਤਾ ਦਾ ਸ਼ੇਰ ਐ ਤੇਰੀ ਜਿੰਦਗੀ ਖਰਾਬ ਕਰਨ ਦਾ ਹੱਕ ਕਿਸੇ ਨੂੰ ਵੀ ਨਹੀਂ 🙏
2026-08-26 09:44:03
71
sonu_gill_735
Sonu gill :
ਹਾਏ ਓਏ ਰੱਬਾ ਧਾ ਹੀ ਨਿਕਲ ਗਈ ਯਾਰ
2026-08-24 09:22:05
181
rabtobacho
rabtobacho :
Mai ek 30 age di girl a te Australia we’ll settle a te mai marriage nhi karvani par Manu v koi apna chahida j Tuci Manu de devo mai es nu bohat vadia life deva gi please
2026-08-25 15:06:41
22
sjit0110
Innocent 😇 :
Mnu de dao as putt nu mere kol mere apna bachaa nahi aa aajy tak muh nahi dkh ski apne dee putt da
2026-08-23 21:04:07
74
jaspreet.mann4
Jazz :
PTA ni ki ho gya Loka nu
2026-08-23 21:25:25
36
rajindersandhu228
rajindersandhu228 :
Sister mere ek beti a I am from Canada Mainu de du bacha ❤️
2026-08-26 18:07:54
38
moti.shah
Shah.shah :
ਜਵਾਕ ਦਾ ਕੀ ਕਸੂਰ 😡😡😡
2026-08-24 09:32:35
63
user99721364
Wahe Guru Jii🙏🙏🙏🙏 :
🥺🥺🥺🥺🥺🥺poor child
2026-08-23 21:11:40
7
sangha.gurbaaz.sin
sangha gurbaaz singh :
hyeee rabba.....ਜੇ ਇਕ ਮਾਂ ਚਾਹੇ ਤਾਂ ਅਪਣੀ ਸਾਰੀ ਜ਼ਿੰਦਗੀ ਅਪਣੇ ਬੱਚਿਆਂ ਦੇ ਸਿਰ ਤੇ ਕੱਟ ਸਕਦੀ ....ਕਿੱਥੋਂ ਦਿਲ ਲਿਆਉਂਦੇ ਐਨਾ ਜੇਰਾ🥺🥺🥺
2026-08-24 03:57:54
22
love_komal_91
komalpreet kaur :
Loki trsde aa te jina kol hai ona nu kdar ni.
2026-08-24 17:47:37
3
user1708112609957
LAKHVIR SINGH GILL :
Waheguru ji
2026-08-23 21:25:37
6
bj_australiapb06
Singh b :
ਕਿਸੇ ਕੋਲ ਨੰਬਰ ਹੈ ਤਾ ਕਿਰਪਾ ਕਰਕੇ ਜਰੂਰ ਦਿਓ ਜੀ
2026-08-24 10:42:26
22
gurbazrehmatjindjaan
ਹਰpreet-ਸਿੰਘ-🦅 :
ਰੱਬਾ ਔਲਾਦ ਵੀ ਉਸੇ ਨੂੰ ਦੇਆ ਕਰ ਜਿਸਨੂ ਕਦਰ ਵੀ ਹੋਵੇ😢
2026-09-15 19:52:52
5
jaswinder.croatia
jaswinder croatia🇪🇺🇭🇷info :
ਹਾਏ ਓਏ ਰੱਬਾ ਧਾ ਹੀ ਨਿਕਲ ਗਈ ਯਾਰ😔😔
2026-08-24 18:50:45
10
useryevujs3h4c
ਕੁੜੀਆਂ ਦੀ ਇੱਜਤ ਕਰਨੀ ਸਿੱਖੋ 🙏🙏 :
ਜੇ ਨਈ ਰੱਖਣਾ ਸੀ ਫਿਰ ਜਨਮ ਹੀ ਕਿਉਂ ਦਿਤਾ ਜਗਾ ਜਗਾ ਤੇ ਰੋਲਣ ਲਈ ਵਾਹਿਗੁਰੂ ਜੀ ਮੇਹਰ ਕਰੋ ਨਿਕੇ vir ਤੇ 🙏🙏
2026-08-26 17:31:51
6
bramptonjatt5
bramptonjatt5 :
Give me nal de nal Canada baba ji
2026-08-23 21:12:09
14
To see more videos from user @rajveersran44, please go to the Tikwm homepage.

Other Videos


About