@growwithjasmeet: The day you discover your potential, you can never go back to sleep. ਜਿਹੜਾ ਬੰਦਾ ਨਵਾਂ content ਬਣਾਉਣਾ ਸ਼ੁਰੂ ਕਰਦਾ, ਓਹ ਪਹਿਲਾਂ ਆਪਣੇ 4-5 favourite topics try ਕਰਦਾ। ਫਿਰ ਹੌਲੀ-ਹੌਲੀ ਓਹਨੂੰ ਪਤਾ ਲੱਗਣਾ ਸ਼ੁਰੂ ਹੁੰਦਾ — "ਯਾਰ ਆਹੀ ਤਾਂ ਹੈ, ਇਹਦੇ 'ਚ ਹੀ ਮੈਨੂੰ ਸਭ ਤੋਂ ਵੱਧ ਮਜ਼ਾ ਆਉਂਦਾ।" ਤੇ ਓਸ ਦਿਨ ਤੋਂ ਓਹ ਥੱਕਦਾ ਹੀ ਨਹੀਂ — ਓਸੇ ਬਾਰੇ ਸਾਰਾ ਦਿਨ ਵੀਡੀਓਜ਼ ਬਣਾਈ ਜਾਂਦਾ, ਕਿਉਂਕਿ ਓਹਨੂੰ ਆਪਣੇ potential ਦਾ ਪਤਾ ਲੱਗ ਜਾਂਦਾ। ਤੇ ਜਿਸ ਬੰਦੇ ਨੂੰ ਆਪਣੇ potential ਦਾ ਪਤਾ ਲੱਗ ਜਾਵੇ, ਓਹਦੀਆਂ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ। ਓਹਨੂੰ ਅੰਦਰੋਂ ਆਵਾਜ਼ ਆਉਂਦੀ — "ਮੈਂ ਇਹ ਛੋਟਾ ਕੰਮ ਕਰਨ ਨਹੀਂ ਆਇਆ, ਮੈਂ ਤਾਂ ਕੁਝ ਵੱਡਾ ਕਰਨ ਆਇਆ।" ਦੱਸੋ comment 'ਚ — ਤੁਹਾਨੂੰ ਆਪਣੇ potential ਦਾ ਪਤਾ ਲੱਗ ਗਿਆ, ਜਾਂ ਹਾਲੇ ਲੱਭ ਰਹੇ ਓ? 👇 #GrowWithJasmeet #potential #ContentCreation #motivation #punjabi

Jasmeet Singh
Jasmeet Singh
Open In TikTok:
Region: AU
Monday 24 August 2026 02:26:22 GMT
5117
199
13
17

Music

Download

Comments

amansidhu23
Aman Sidhu :
Sure shot Bro. I was running rat race, made money, done so much, what I being conditioned with parenting and society emerging from village to city to foreign. I just realised now at the age of 49. But without the content in my case. But well said.
2026-08-24 14:59:49
2
officialpreetmatharoo
Preet Matharoo Amazon Creators :
True ✅
2026-08-24 18:57:08
2
parrie14
parrie_2.0 :
Bro you giving great advice ❤️
2026-08-24 21:05:26
2
growwithjasmeet
Jasmeet Singh :
ਜੇ ਇਹ video ਪਸੰਦ ਆਈ — ਮੇਰੀਆਂ ਕਿਤਾਬਾਂ ਤੁਹਾਨੂੰ ਹੋਰ ਵੀ ਜ਼ਿਆਦਾ ਪਸੰਦ ਆਉਣਗੀਆਂ, ਲਿੰਕ in Bio
2026-08-24 02:27:33
1
zafarinspires
Zafar Iqbal Randhawa :
Yes, one must discover him/her self
2026-08-27 15:25:06
0
bolti.aurat.ki.ch
Bolti Aurat Ki Chup :
thanks
2026-09-02 18:56:17
1
inderminati99
inderminati :
very nice
2026-08-25 01:07:34
0
0butterfly63
Butterfly 🦋 :
love you veer gg
2026-08-25 13:08:21
0
barjinder88
Get Best return with Barjinder :
Y g lab gaya profession
2026-08-29 16:22:19
1
meharfakhar6
MEHAR ❤️‍🔥🇵🇰FAKHAR :
❤️❤️❤️
2026-08-24 03:01:37
2
irfan.mahi1021
irfan mahi🇵🇰 :
🥰🥰🥰
2026-08-27 12:09:13
1
akshay_pandit18
Ak :
👍
2026-08-26 00:14:55
0
To see more videos from user @growwithjasmeet, please go to the Tikwm homepage.

Other Videos


About