@js.dhillonn: ਸ਼ਰਾਬ ਜਾਂ ਨਸ਼ਾ ਤੁਹਾਨੂੰ ਕੁਝ ਪਲਾਂ ਦੇ “ਨਜ਼ਾਰੇ” 😉 ਤਾਂ ਦੇ ਸਕਦਾ ਹੈ… ਪਰ ਯਾਦ ਰੱਖੋ—ਇਹੀ ਨਜ਼ਾਰੇ ਤੁਹਾਨੂੰ Canada ਤੋਂ Deport ਵੀ ਕਰਵਾ ਸਕਦੇ ਹਨ। 🇨🇦✈️ Drinking & Driving (DUI) ਜਾਂ ਨਸ਼ੇ ਨਾਲ ਜੁੜਿਆ criminal charge ਸਿਰਫ਼ fine, licence suspension ਜਾਂ court case ਤੱਕ ਸੀਮਤ ਨਹੀਂ ਰਹਿੰਦਾ। ਜੇ ਤੁਸੀਂ Canadian citizen ਨਹੀਂ ਹੋ, ਤਾਂ criminal conviction ਤੁਹਾਡੇ immigration status ਲਈ ਵੀ ਗੰਭੀਰ ਮੁਸ਼ਕਲ ਖੜ੍ਹੀ ਕਰ ਸਕਦੀ ਹੈ ਅਤੇ ਕੁਝ ਹਾਲਾਤਾਂ ਵਿੱਚ inadmissibility ਅਤੇ removal/deportation proceedings ਤੱਕ ਗੱਲ ਪਹੁੰਚ ਸਕਦੀ ਹੈ। ਖ਼ਾਸ ਕਰਕੇ Temporary Residents ਅਤੇ Permanent Residents ਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ— ਇੱਕ ਰਾਤ ਦਾ “ਨਜ਼ਾਰਾ” ਤੁਹਾਡੇ Canada ਦੇ ਸਾਲਾਂ ਦੇ ਸੁਪਨੇ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ। Party ਕਰੋ, enjoy ਕਰੋ… ਪਰ ਨਸ਼ੇ ਵਿੱਚ Drive ਨਾ ਕਰੋ। Taxi/Uber ਦਾ bill ਮਹਿੰਗਾ ਲੱਗ ਸਕਦਾ ਹੈ, ਪਰ DUI ਦੀ ਕੀਮਤ ਉਸ ਤੋਂ ਕਿਤੇ ਵੱਧ ਹੋ ਸਕਦੀ ਹੈ। PR ਛੱਡੋ… ਗਲਤੀ ਕੀਤੀ ਤਾਂ Deportation ਵਾਲੀ Scheme ਵੀ ਲੱਗ ਸਕਦੀ ਹੈ! 🤣 ⚠️ General information only. Immigration consequences depend on the offence, sentence and individual circumstances. #Canada #punjab #india #immigration #drink
Jsdhillonn
Region: CA
Tuesday 25 August 2026 18:01:25 GMT
Music
Download
Comments
user6204547268053 :
Bhaji, what product you use for beard styling, please advise
2026-08-25 18:45:20
0
Me & Destiny :
you Always provide best advise. But some people don't care.
Some fish does not turn back until it has tasted (or hit) the rocks.
2026-08-25 20:39:37
1
user2668131392108 :
Good 👍
2026-08-25 19:46:42
0
Karan Malhi :
bhaji sarea nu pta …. tuc har shoti gall te apna bp na high kro …. ekale tuc ni syane canada ch @ANEK DHILLON v haiga
2026-08-25 20:04:04
1
Mitha Mehla :
😍🥰😍🥰
2026-08-27 13:03:53
0
garchab :
😳😳😳
2026-08-27 01:12:15
0
Ⓜ️🇨🇦 :
❤️❤️❤️
2026-08-25 18:29:03
0
GHULAM ( ABBAS) :
❣️❣️❣️
2026-08-29 07:48:17
0
To see more videos from user @js.dhillonn, please go to the Tikwm
homepage.