@sandhumedia: ਬੈਂਕ ਵਾਲਿਆਂ ਨੇ ਘਰ ਸੀਲ ਕਰ ਦਿੱਤਾ , ਵਿਚਾਰੇ ਡੰਗਰ ਭੁੱਖੇ ਅੰਦਰ ਕੈਦ ਕਰ ਦਿੱਤੇ 🥺😔

SandhU SaaB
SandhU SaaB
Open In TikTok:
Region: CA
Tuesday 25 August 2026 20:28:45 GMT
45931
977
31
268

Music

Download

Comments

harjindersingh2840
harjindersingh2840 :
ਕੋਈ ਬੈਂਕ ਘਰੇ ਆ ਕੇ ਨਹੀਂ ਕਹਿੰਦੀ ਲੋਨ ਲੈ ਲਓ ਅਸੀਂ ਆਪਦੇ ਖਰਚੇ ਵਧਾਏ ਆ ਤੇ ਲੋਨ ਲਏ ਆ
2026-08-26 00:55:34
13
user1282187800177
Relief :
ਸਾਡੇ ਲੋਕਾਂ ਨੂੰ ਵੀ ਅਕਲ ਚਾਹੀਦੀ ਹੈ
2026-08-25 23:49:16
10
123jaggastyle1
Alberta land :
Help kroo
2026-08-26 06:39:00
1
gurpreet.sidhu738
gurpreet sidhu :
ਕੰਧ ਟੱਪ ਕੇ ਪਾਣੀ ਪਿਆ ਦਿਓ ਬੇਜ਼ੁਬਾਨ ਦਾ ਕੀ ਕਸੂਰ ਹੈ ਪਹਿਲਾਂ ਹੀ ਦੁਨੀਆ ਤੇ ਬਹੁਤ ਕਰੋਪੀ ਹੈ
2026-08-26 04:02:08
7
cranemakma
Niranjan Singh 54 🇰🇼 🇰🇼 :
video Save options on pls
2026-08-25 21:38:42
0
sekhonsingh55
sekhonsingh55 :
good work Bink
2026-08-26 09:51:23
0
sukha.dhillon2
Sukha Dhillon :
🙏🙏🙏🙏🙏🙏
2026-08-26 05:10:32
1
rajwinder.kaur834
Rajwinder Kaur :
🙏🙏
2026-08-26 06:47:54
1
nirmaljitkaur32
Nirmaljit kaur :
waheguru ji so sad🙏
2026-08-26 12:09:21
1
user46092890
user7349601193059 :
@waheguru. g🙏🙏
2026-08-26 07:25:38
1
kaur3980
kaur :
v true
2026-08-26 03:57:23
1
rachhpalsohi5
rachhpalsohi5 :
So sad
2026-08-26 00:42:28
1
65591742sukhwindersingh
bunty Kuwait :
ਬਾਈ ਜੀ ਬੈਂਕਾਂ ਵਾਲੇ ਹੋਏ ਫਾਈਨੈਂਸਰ ਹੋਏ ਦੁੱਧ ਬਾਲੀ ਡਹਿਰੀ ਇੱਕ ਵਾਰੀ ਇਹਨਾਂ ਤੋਂ ਕਰਜ਼ਾ ਲੈ ਲਾ ਸਾਰੀ ਉਮਰ ਨਹੀਂ ਲਾ ਸਕਦਾ ਬੰਦਾ
2026-08-26 06:23:07
2
jagcanaada
jag canada :
Kalyug
2026-08-25 21:27:03
1
preet7538
preet :
na lwo loan
2026-08-26 06:26:49
1
shinda.singh47
Shinda dhaliwal :
so.sad
2026-08-26 10:40:17
0
gurpreet1935
GURPREET PUNJAB🇪🇺🇮🇹 :
ਪਹਿਲਾ ਤੇ ਆਪ ਤੁਸੀਂ ਆਪਣੇ ਲੋਕਾ ਦਾ ਇਕੱਠ ਰੱਖੋ ਬਾਕੀ ਸਭ ਕੁੱਝ ਠੀਕ ਹੋ ਜਾਣਾ ਪੰਜਾਬ ਪੁਲਿਸ ਦੀ ਕੀ ਮਿਜਾਲ ਕਿ ਓਹ ਤੁਹਾਡੇ ਅੱਖ ਚੱਕ ਕੇ ਵੀ ਦੇਖ ਜਾਵੇ
2026-08-26 05:53:30
2
dsingh1011
Dharamjit Singh :
#ਵੀਰੋ ਗੁੱਸਾ ਕਰਨ ਦਾ ਕੋਈ ਫਾਇਦਾ ਨਹੀ,ਹੋਰ ਲੱਵੋ ਲੋਨ ਜਦੋ ਤਾ ਲੋਨ ਲੈ ਲੈਕੇ ਵੱਡੀਆ ਕੋਠੀਆ ਵੱਡੀਆ ਗੱਡੀਆ ਬਹੁਤ ਵੱਡੇ ਵੱਡੇ ਵਿਆਹ ਬਹੁਤ ਵਿਖਾਵੇ ਕੀਤੇ ਨੇ ਸਾਡੇ ਵੀਰਾ ਨੇ ਹੋਲੀ ਹੋਲੀ ਇੱਹੀ ਕੁੱਝ ਹੋਣਾ ਇਹਨਾ ਨੇ ਇੱਕ ਇੱਕ ਕਿਸਾਨ ਨਾਲ ਇੱਹੀ ਕੁੱਝ ਕਰਨਾ ਤਾਹੀ ਤਾ ਸਿਆਣੇ ਬਜੁੱਰਗ ਤੁਹਾਨੂੰ ਐਨੇ ਚਿੱਰਾ ਤੋ ਰੋਲਾ ਪਾਉਦੇ ਸੀ ਕਿ ਵੀਰੋ ਨਾ ਦਿਖਾਵਾ ਕਰੋ ਤੁਸੀ ਬਹੁਤ ਅੋਖੇ ਹੋਵੋਗੇ ਬਾਅਦ ਵਿੱਚ ਇਹਨਾ ਬੈਕਾ ਦੇ ਕਾਨੂੰਨ ਵੀ ਆਪਣੇ ਨੇ ਪੰਜਾਬ ਦੇ ਲਈ ਕੋਈ ਵੀ ਮੁਆਫੀ ਨਹੀ ਇਹ ਤਾ ਬਹੁਤ ਚਿੱਰ ਤੋ ਇਹਨਾ ਪਲੈਨਿੰਗਾ ਤੇ ਲੱਗੇ ਹੋਏ ਸੀ ਇਹਨਾ ਬੈਕਾ ਨੇ ਤਾਹੀ ਤਾ ਤੁਹਾਨੂੰ ਖੁੱਲੇ ਲੋਨ ਦਿੱਤੇ ਨੇ ਜੇਕਰ ਤਾ ਕਿਸੇ ਨੇ ਆਪਣੀ ਜਰੂਰਤ ਲਈ ਲਿਆ ਹੋਵੇਗਾ ਤਾ ਉਹ ਮਿੱਹਨਤ ਕਰਕੇ ਮੋੜ ਦੇਣਗੇ ਪਰ ਜਿੰਨਾ ਨੇ ਵਿਖਾਵੇ ਕੀਤੇ ਨੇ ਉਹਨਾ ਨੂੰ ਤਾ ਇਹਨਾ ਨੇ ਨੱਪਣਾ ਹੀ ਸੀ ਇਹ ਤਾ ਅੱਗੇ ਬਹੁਤ ਕੁੱਝ ਦੇਖਣ ਲਈ ਮਿੱਲੇਗਾ ਆਉਣ ਵਾਲੇ ਸਮੇ ਵਿੱਚ ਬਹੁਤ ਅੋਖੇ ਹੋਣਾ ਤੁਸੀ ਵੀਰੋ ਇਹਨਾ ਸਰਕਾਰਾ ਨੇ ਇਹਨਾ ਬੈਕਾ ਨੇ ਪੂਰੀ ਤਿਆਰੀ ਕੀਤੀ ਹੋਈ ਆ ਇਹਨਾ ਨੇ ਪੰਜਾਬ ਦੇ ਕਿਸਾਨਾ ਦਾ ਹਾਲ ਬਹੁਤ ਮਾੜਾ ਕਰਨਾ ਇਹਨਾ ਨੇ
2026-08-26 14:02:01
1
rsc419663460
ਮਾਝੇ ਵਾਲੇ ਭਾਊ :
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
2026-08-26 11:53:03
0
goldysandhu811
goldysandhu :
hay hay bejubaan da kee kadoor ..ehna bachia naal v ehi hove jo ajj bejubaan naal hoyia
2026-08-26 06:15:59
0
jarnal68
jarnal :
ਅਡਨੀ ਬਾਣਨੀਆ ਦੇ ਘਰ ਕਿਉਂ ਨਹੀਂ ਸੀਲ ਕੀਤੇ ਜਾਦੇ ਉਹਨਾਂ ਲੁਟੋਆ ਦੇ ਚੁਪ ਚਾਪ ਅਰਬਾਂ ਰੁਪਏ ਮਾਫ ਕਰ ਦਿੱਤੇ ਜਾਦੇ ਨੇ
2026-08-26 13:25:41
0
1678rzg
king :
dangera vala jhooth a😅
2026-08-26 17:02:19
0
kailey1674
kailey :
ਬਾਈ ਲੇਖਾ ਇਹਨਾਂ ਨੂੰ ਵੀ ਦੇਣਾ ਪੈਣਾ... ਪਸ਼ੂਆਂ ਦਾ ਕੀ ਕਸੂਰ
2026-08-26 20:25:51
0
user391023993
Harjinder Singh :
😭😭😭😭
2026-08-26 13:09:11
0
user3971518338418
user3971518338418 :
🙏🙏🙏🙏🙏🙏👍👍👍👍👍👍
2026-08-25 20:40:07
0
To see more videos from user @sandhumedia, please go to the Tikwm homepage.

Other Videos


About