@dailymarketschool: Stock market ਦਾ ਅਸਲ purpose ਸਿਰਫ trading ਨਹੀਂ ਸੀ. 📈 Company ਨੂੰ growth ਲਈ ਪੈਸਾ ਚਾਹੀਦਾ ਹੋਵੇ ਤਾਂ ਉਹ shares ਵੇਚ ਕੇ capital raise ਕਰ ਸਕਦੀ ਆ. Investors ਪੈਸਾ ਦਿੰਦੇ ਨੇ ਤੇ ਬਦਲੇ ਵਿੱਚ ownership ਲੈਂਦੇ ਨੇ. ਇਹ ਹੈ Primary Market. ਬਾਅਦ ਵਿੱਚ ਉਹੀ shares investors ਆਪਸ ਵਿੱਚ buy-sell ਕਰਦੇ ਨੇ. ਇਹ ਹੈ Secondary Market. Important point 👇 ਹਰ trade ਦਾ ਪੈਸਾ company ਨੂੰ ਨਹੀਂ ਜਾਂਦਾ. Stock market ਨੂੰ casino ਵਾਂਗ ਨਹੀਂ, business ownership ਵਾਂਗ ਸਮਝੋ. 🧠 #StockMarket #Investing #PrimaryMarket #SecondaryMarket #PunjabiFinance

dailymarketschool
dailymarketschool
Open In TikTok:
Region: CA
Wednesday 26 August 2026 16:57:06 GMT
2099
55
1
3

Music

Download

Comments

jimmychoo343
user55235360240 :
😁😁😁
2026-08-27 05:28:42
0
To see more videos from user @dailymarketschool, please go to the Tikwm homepage.

Other Videos


About