@growwithjasmeet: Everyone chasing this stock forgot one lesson Australia already learned the hard way. ਇੱਕ storage ਕੰਪਨੀ ਦਾ share ਡੇਢ ਸਾਲ 'ਚ ~60 ਗੁਣਾ ਵਧ ਗਿਆ — AI ਦੀ ਲਹਿਰ ਕਰਕੇ। ਓਹੀ chips ਜੋ ਤੁਹਾਡੀ pen drive 'ਚ ਹਨ, AI data centers thok ਦੇ ਭਾਅ ਖਰੀਦ ਰਹੇ। ਪਰ ਇੱਥੇ ਹੀ ਲੋਕ ਗ਼ਲਤੀ ਕਰਦੇ। ਇਹ ਧੰਦਾ cyclical ਆ। ਯਾਦ ਕਰੋ Australia ਦਾ lithium — boom ਸੀ, ਸਾਰੇ ਪੈਸਾ ਲਾ ਰਹੇ ਸੀ, ਫਿਰ supply ਹੜ੍ਹ ਆਈ ਤੇ ਭਾਅ ~80% ਡਿੱਗਾ। Pilbara $5 ਤੋਂ $1 'ਤੇ, Core Lithium ਦੀ mining ਬੰਦ। ਜਿਹੜੇ ਸਿਖਰ 'ਤੇ ਆ ਕੇ ਲੱਗੇ, ਓਹ ਸਭ ਤੋਂ ਵੱਧ ਸੜੇ। ਸਵਾਲ: ਮੌਕਾ ਬਾਕੀ ਆ, ਜਾਂ ਲੰਘ ਗਿਆ? (ਇਹ ਸਲਾਹ ਨਹੀਂ, ਆਪਣੀ research ਕਰੋ) ਦੱਸੋ comment 'ਚ — "invest" ਜਾਂ "hype"? 👇 #GrowWithJasmeet #Investing #punjabi #stockmarket

Jasmeet Singh
Jasmeet Singh
Open In TikTok:
Region: AU
Thursday 27 August 2026 02:56:34 GMT
3323
80
2
22

Music

Download

Comments

mudassarakram4573
Tufail gujjar dairy farm325 :
ap ka number
2026-08-27 03:26:29
1
growwithjasmeet
Jasmeet Singh :
ਜੇ ਇਹ video ਪਸੰਦ ਆਈ — ਮੇਰੀਆਂ ਕਿਤਾਬਾਂ ਤੁਹਾਨੂੰ ਹੋਰ ਵੀ ਜ਼ਿਆਦਾ ਪਸੰਦ ਆਉਣਗੀਆਂ, ਲਿੰਕ in Bio
2026-08-27 02:57:54
0
To see more videos from user @growwithjasmeet, please go to the Tikwm homepage.

Other Videos


About