@lallybatala001: #whalediving #fireworks #livegift #bull

lally batala
lally batala
Open In TikTok:
Region: DE
Monday 31 August 2026 14:08:54 GMT
65862
2193
371
65

Music

Download

Comments

nirgunvirk
Nirgun virk :
ਇਹਨੂੰ ਮੂੰਗਰਾ ਕਿਹੰਦੇ ਨੇ ਭਾਜੀ, ਜਦੋਂ ਗਰਮੀ ਵਿੱਚ ਅੱਖਾਂ ਦੁੱਖਣੀਆ ਆਉਂਦੀਆਂ ਉਦੋਂ ਅੱਖਾਂ ਵਿੱਚ ਪਾਉਂਦੇ ਨੇ, ਹੁਣ ਕਿੰਨੇ ਦਾ ਆਉਂਦਾ ਪਤਾ ਨਹੀ .ਲੰਮੇ ਸਮੇਂ ਤੋਂ ਪੰਜਾਬ ਤੋ ਬਾਹਰ ਆ ਜੀ 🙏🙏
2026-08-31 14:20:57
117
user4392646785049
BALpb09ag5911 :
ਮੂੰਗਰੇ 1 ਰੁਪਏ ਦੇ 4 ਤੇ ਅੱਖਾਂ ਵਾਸਤੇ ਹੁੰਦੇ ਸੀ, ਬਾਈ ਕਰੋਨਾ ਤੋਂ ਬਾਦ ਵਤਨ ਵਾਲੀ ਦੁਵਾਈ ਦਾ ਵੀ ਦੱਸਦੋ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ। 🙏
2026-08-31 14:44:51
70
tarntaran.pb46
ਮਾਝੇ ਵਾਲਾ ਭਾਊ PB46 :
ਚਾਚਾ ਇਹਨੂੰ ਮੂੰਗਰਾ ਕਹਿੰਦੇ ਆ ੧ ਰੁਪਈਏ ਦੇ ਅਸੀ 4 ਲੈਦੇ ਸੀ ,ਜਦੋ ਅੱਖਾਂ ਆ ਜਾਂਦੀਆਂ ਸੀ ਉਦੋਂ ਪਾਉਣਾ ਜਾਂ ਕਣਕ ਵੱਡਦਿਆ ਅੱਖਾਂ ਚ ਕਸੀਰ ਵੱਜ ਜਾਣਾ ਉਦੋਂ ਪਾਉਂਦੇ ਸੀ ਤੇ ਬਹੁਤ ਹੀ ਵਧੀਆ ਸੀ🙏🏻🙏🏻
2026-09-01 01:02:38
20
jo51430gmail.com
[email protected] :
ਇਸ ਨੂੰ ਮੂੰਗਰਾ ਕਹਿੰਦੇ ਆ ਇਹ ਅੱਖਾਂ ਖਰਾਬ ਹੋਣ ਤੇ ਗਰਮੀਆਂ ਚ ਵਰਤਿਆ ਜਾਂਦਾ ਸੀ ਇਕ ਰੁਪਏ ਦੇ ਚਾਰ ਆਉਂਦੇ ਸੀ
2026-09-01 10:29:22
14
hardeep.singh6721
Honey :
👁️👁️👁️👁️1. 4
2026-08-31 14:54:01
8
sarbjit.kaur047
ਰਾਜਾ ਸਾਹਿਬ ਦੀ ਦੀਵਾਨੀ :
ਅਸੀ ਅੱਖਾ ਵਿੱਚ ਪਾਉਦੇ ਸ ਇੱਕ ਰੁਪਏੇ ਦੇ ਚਾਰ ਆਉਦੇ ਸੀ
2026-09-20 16:22:32
8
parveen.sidhu90
Parveen Sidhu :
ਮੂੰਗਰਾ ਕਹਿੰਦੇ ਵੀਰ ਜੀ ਇਹ ਅੱਖਾਂ ਲਈ ਫਾਇਦੇਮੰਦ ਹੁੰਦਾ ਸੀ ਇਕ ਰੁਪਏ ਦੇ ਚਾਰ ਮਿਲਦੇ ਸੀ
2026-09-01 09:45:07
8
018singh
partap cheema :
ਬਾਉਤ ਵਰਤੇ ਅਹ ਅੱਖਾਂ ਵਾਸਤੇ
2026-09-01 14:48:50
6
amarjit_muker
Amarjit MUKER :
ਦਵਾਈ ਪਤਾ ਨੀ ਵਿੱਚ ਕਿਹੜੀ ਹੁੰਦੀ ਸੀ ਪਰ ਮੂੰਗਰੇ ਈ ਕਹਿੰਦੇ ਸੀ। ਅੱਖਾਂ ਦੁਖਣ ਤੇ ਪਾਈ ਜਾਂਦੀ ਸੀ। 70 ਦੇ ਦਹਾਕੇ ਵਿੱਚ ਇੱਕ ਰੁਪਏ ਦੇ 4 ਮਿਲਦੇ ਸਨ।
2026-09-01 05:01:12
6
userglhoez8gxt
✨ricky 🇰🇼 :
mungre akha ch pon li👍
2026-08-31 23:17:03
6
keemat.singh11
Keemat Singh :
ਚਾਚਾ ਬਟਾਲੇ ਵਾਲਿਆ ਸਤਿ ਸ੍ਰੀ ਅਕਾਲ ਇਹਨੂੰ ਮੁੰਗਰੇ ਕਿਹਾ ਜਾਂਦਾ ਸੀ ਬਾਈ ਅੱਖਾਂ ਚ ਪਾਉਣ ਵਾਸਤੇ ਹੁੰਦੇ ਸੀ ਇਕ ਰੁਪਏਦ ਹੁੰਦੇ ਸੀ ਪਹਿਲਾਂ 90 ਦੇ ਵਿੱਚ ਹੁੰਦੇ ਸੀ ਇੱਕ ਰੁਪਏ ਦੀ ਚਾਰ ਗਰਮੀਆਂ ਜਖਾਂ ਖਰਾਬ ਹੁੰਦੀਆਂ ਉਹਦੇ ਵਾਸਤੇ ਦਵਾਈ ਹੀ ਮੈਡੀਸਨ
2026-09-01 00:30:55
5
harjinderheer939
Phagwara🏡✈️✈️ Dubai🇦🇪🇦🇪 :
ਮੂੰਗਰੇ 1 ਰੁਪਏ ਦੇ 4 ਤੇ ਅੱਖਾਂ ਵਾਸਤੇ ਹੁੰਦੇ ਸੀ, ਬਾਈ ਕਰੋਨਾ ਤੋਂ ਬਾਦ ਵਤਨ ਵਾਲੀ ਦੁਵਾਈ ਦਾ ਵੀ ਦੱਸਦੋ ਮੈਂ ਤੁਹਾਨੂੰ ਮੈਸੇਜ ਵੀ ਕੀਤਾ ਸੀ। 🙏
2026-08-31 21:33:23
4
avtar_singh08
Avtar Singh :
ਚਾਚਾ ਜੀ ਇਹ ਅੱਖਾਂ ਵਿੱਚ ਪਾਉਣ ਵਾਲੇ ਮੁੰਗਰੇ ਹਨ ਜਦੋਂ ਗਰਮੀ ਨਾਲ ਅੱਖਾਂ ਦੁਖਣੀਆ ਆਉਂਦੀਆਂ ਸਨ ਤਾਂ ਉਸ ਟਾਈਮ ਮੈਡੀਕਲ ਸਟੋਰ ਜਾਂ ਡਾਕਟਰ ਤੋਂ ਇਹ ਮਿਲ ਜਾਂਦੇ ਸਨ ਤਕਰੀਬਨ ਇਕ ਰੁਪਏ ਦੇ ਚਾਰ ਹੁੰਦੇ ਸਨ ਅੱਜ ਕੱਲ ਪਤਾ ਨਹੀਂ ਇਹ ਮਿਲਦੇ ਹਨ ਜਾਂ ਨਹੀਂ
2026-08-31 16:16:25
4
gurdeep.singh9104
Gurdeep Singh :
mungra tube majhya Ali👁️👁️👍👌👌1984❤️❤️
2026-08-31 18:38:20
3
baljitkhehrabal
baljit Singh pb 06 :
ਇਕ ਰੁਪਏ ਦੇ ਚਾਰ ਪੀਸ ਮਿਲਦੇ ਹੁੰਦੇ ਸੀ 🙏🙏
2026-09-01 14:55:45
3
pawan.kumar834
Pawan heer :
akhaa dukhniyaa andiyaa c ta eh dikaan toh mil jandey c 20 pessey di mil jandi c wahut wadiyaa chiz c eh
2026-08-31 15:43:20
2
raj.gill31
Raj Gill :
ਭਾਜੀ ਇਸਨੂੰ ਮੂੰਗਰਾ ਕਹਿੰਦੇ ਸੀ 1 ਰੁਪਏ ਦੇ 4ਆਉਂਦੇ ਸੀ ਤੇ ਅੱਖਾਂ ਵਿਚ ਪਾਓਂਦੇ ਸੀ ਜਦੋਂ ਅੱਖਾਂ ਦੁਖਦੀਆਂ ਸੀ ਉਹ ਵੀ ਗਰਮੀਆਂ ਵਿੱਚ ਪਾਉਂਦੇ ਸੀ
2026-09-01 09:33:53
2
satpalkartar945
Satpal Kartar :
EYE DROP
2026-08-31 17:07:56
2
singhjeethargur
singhjeet :
ਹਾਂਜੀ ਇਹ ਭਾਜੀ ਹੁੰਦਾ ਜੀ ਮੂੰਗਰੇ ਤੇ ਇਹ ਅੱਖਾਂ ਚ ਪਾਉਂਦੇ ਸੀਗੇ ਮੇਰੇ ਖਿਆਲ ਨਾਲ ਜਿਹਦੀਆਂ ਅੱਖਾਂ ਦੁਖਣੀਆ ਆਈਆਂ ਹੋਣ ਨਾ ਅੱਖਾਂ ਚ ਪਾਇਆ ਕਰਦੇ ਸੀ
2026-08-31 14:16:12
2
raju.hans3
Raju hans :
ਉਹ ਲਾਲੀ ਭਰਾ ਸੋਟੇ ਇਹ ਅੰਮ੍ਰਿਤਸਰੋਂ ਲੈ ਕੇ ਇਕਲਾਈਏ ਜਾ ਬਟਾਲੇ ਤੋਂ ਠੀਕ ਹ ਇਹਨੂੰ ਮੁੰਗਰਾ ਟੂਪ ਕਿਹਾ ਜਾਂਦਾ
2026-08-31 16:23:42
1
satnam.singh136
satnam :
2026-08-31 16:08:10
1
fatehdeep123
fateh deep :
ਅੱਖਾਂ ਵਾਲਾ ਕੇਪਸੂਲ👍
2026-09-02 08:28:56
1
gorahimmatpura
G Preet 🇲🇾 Malaysia lover :
hanji bai ਮੂੰਗਰਾ bai mere time ta 2 hi milde aa 1 ਰੁਪਏ de
2026-09-05 12:58:40
1
thankstowaheguruji
💝 Har Kaur 🇨🇦🩺 :
Eh capsule Jo eyes 👀 wch punde hunde c
2026-08-31 16:55:21
1
sher.mohamd.sher
ਸਹਿਬਜੋਤ ਗਿੱਲ ਹਰਜੋਤ ਗਿੱਲ :
ਮੂੰਗਰਾ 🙏🙏
2026-09-20 12:52:41
1
To see more videos from user @lallybatala001, please go to the Tikwm homepage.

Other Videos


About