@waheguru_de_bol: ਸਿਰ ਉੱਤੇ ਵਿਕਾਰਾਂ ਦਾ ਭਾਰ ਹੋਵੇ ਤਾਂ ਮਨੁੱਖ ਡੁੱਬ ਜਾਂਦਾ ਹੈ, ਤੇ ਜੋ ਮਨ ਨੂੰ ਹੌਲਾ ਕਰ ਲੈਂਦਾ ਹੈ ਉਹ ਪਾਰ ਲੰਘ ਜਾਂਦਾ ਹੈ। When the mind carries the burden of worldly vices, a person sinks; but one who frees the mind from these burdens crosses over. 🙏❤️ Waheguru Ji. #waheguruji #salokbhagatkabir #positivevibes #trendingnow #foryouシ