@yad.sandhu2: ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ, ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ, ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ, ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ, ਜਹ ਖੇਲੈ ਸ੍ਰੀ ਨਾਰਾਇਨਾ ॥੩॥ ਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ, ਨਾਮੇ ਕਾ ਸੁਆਮੀ ਆਨਦ ਕਰੈ ॥੪ #DhanDhanTuMataDevki #BhagatNamdevJiBani #MaliGaura #Gurbani #GurbaniArth
Yadwinder singh Bhakna
Region: GB
Thursday 03 September 2026 04:36:16 GMT
Music
Download
Comments
user2219521080524 :
Waheguru ji Waheguru ji 🙏🏻🙏🏻❤️❤️
2026-09-04 10:56:54
1
Raj Kumar :
Radhe Radhe krishna
2026-09-04 11:01:32
2
PARM :
Jai shiri krishan ji
2026-09-04 20:05:50
1
🇮🇳Sikh_Rajput_Girl🇨🇦 :
Jai shree Krishna 🙏🙏
2026-09-04 13:45:19
2
Sohinder kaur Ranhotra :
Radhe Radhe kirshna🙏🙏🌹🌹❤️❤️
2026-09-04 10:53:20
1
POWER OF BRAHMACHARYA :
🙏 RADHE KRISHNA 🙏
2026-09-03 18:33:16
2
Hanumant_kirpa_Astroguide :
Waheguru ji .
2026-09-04 16:52:13
1
user6171579710613 :
waheguru ji
2026-09-04 09:49:30
1
Kanchan :
Waheguru ji🙏🙏
2026-09-04 03:05:57
1
gurureet singh :
Waheguru ji
2026-09-04 15:46:29
1
gurdev singh :
waheguru ji 🙏🙏
2026-09-04 14:11:18
1
Davinder singh Singh :
jai Shree Krishna
2026-09-04 07:41:02
2
Narinder Singh kattirey :
waheguru ji
2026-09-04 05:53:27
1
Iqbal Singh :
waheguru ji 🙏🙏🙏
2026-09-04 16:36:39
1
harjit8153 :
waheguru ji 🙏🙏🙏
2026-09-03 05:22:16
4
singh :
waheguru ji
2026-09-04 05:00:21
1
Sarbjit Aujla :
Waheguru ji🙏🙏🙏🙏🙏🙏
2026-09-03 22:02:35
1
Singh pb.03... :
waheguru ji
2026-09-04 04:27:30
1
maya :
Hare Krishna 💐🥰🇨🇦🇨🇦 thank u for uploading the video
2026-09-04 03:28:35
7
Gurwinder Singh :
waheguru ji 🙏🌹
2026-09-03 17:17:55
1
vicky.Lambha :
🙏🙏🌹🌷ਵਾਹਿਗੁਰੂ ਜੀ🌷🌹🙏🙏
🙏🙏🌹🌷ਵਾਹਿਗੁਰੂ ਜੀ🌷🌹🙏🙏
2026-09-04 04:57:22
1
Singh Saam :
Waheguru ji
2026-09-03 19:15:35
1
Aaa777 :
Dhan dhan Guruji di baani 🥰
2026-09-04 09:37:45
1
SARB GILL Gakhal :
2026-09-03 19:23:04
1
Rana :
Shri Waheguru ji jai Shree Krishna 🙏
2026-09-03 21:03:20
1
To see more videos from user @yad.sandhu2, please go to the Tikwm
homepage.