@bol.punjab.de: ਜ਼ਿੰਦਗੀ ਦੇ ਸਫ਼ਰ ਵਿੱਚ ਕਈ ਵਾਰ ਸੋਚਦੇ ਆਂ ਕਿ ਇਸ ਦਾ ਅਸਲ ਮਕਸਦ ਕੀ ਹੈ? ਪਰ ਜਦੋਂ ਅਸੀਂ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਸਿੱਖ ਲੈਂਦੇ ਆਂ ਤਾਂ ਹਰ ਦੁੱਖ ਪ੍ਰੀਖਿਆ ਲੱਗਣ ਲੱਗਦੈ ਅਤੇ ਹਰ ਅਸਫਲਤਾ ਕਾਮਯਾਬੀ ਦੀ ਪੌੜੀ ਬਣ ਜਾਂਦੀ ਹੈ। ਅਸਲ ਸੁੱਖ ਤਾਂ ਕੇਵਲ ਅਕਾਲ ਪੁਰਖ ਦੇ ਨਾਮ ਵਿੱਚ ਹੀ ਵੱਸਦੈ।🙏✨ #waheguru #gurbani #fyp #LifeAdvice #foryoupage

Bol.Punjab.De
Bol.Punjab.De
Open In TikTok:
Region: AU
Saturday 05 September 2026 15:35:46 GMT
2258
99
3
7

Music

Download

Comments

dear64653
dear :
ਵਾਹਿਗੁਰੂ ਜੀ
2026-09-05 16:59:43
0
_harpreetsandhu85
Happy :
Waheguru ji
2026-09-05 16:30:20
0
1akaalhiakaal1
♠️ :
🙏🙏🙏🙏🙏
2026-09-05 16:45:35
0
To see more videos from user @bol.punjab.de, please go to the Tikwm homepage.

Other Videos


About