@waheguru_de_bol: ਭਗਤ ਕਬੀਰ ਜੀ ਸਾਨੂੰ ਯਾਦ ਕਰਾਉਂਦੇ ਹਨ ਕਿ ਅਸੀਂ ਮਿੱਟੀ ਦੇ ਬਣੇ ਹਾਂ ਅਤੇ ਇਸ ਦੁਨੀਆ ਵਿੱਚ ਕੁਝ ਹੀ ਦਿਨਾਂ ਦੇ ਮਹਿਮਾਨ ਹਾਂ। ਫਿਰ ਕਿਸ ਗੱਲ ਦਾ ਹੰਕਾਰ? ਨਿਮਰਤਾ ਨਾਲ ਜੀਓ। 🙏🌱Bhagat Kabir Ji reminds us that we are made of clay and are only guests in this world for a few days. So, what is there to be proud of? Live with humility. 🙏✨ #waheguru #bhagatkabirji #trendingreels #foryouシ #gurbani @Bhai Maninder Singh Official