@siyahi.by.arsh: ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖ ਜਾਇ।। ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ।। ਸਭ ਥਾਈਂ ਹੋਇ ਸਹਾਇ।। 🙏🏻 ਜਦੋਂ ਮਨ ਭਾਰੀ ਹੋਵੇ, ਰਾਹ ਔਖਾ ਲੱਗੇ ਜਾਂ ਤੰਦਰੁਸਤੀ ਲਈ ਅਰਦਾਸ ਹੋਵੇ—ਗੁਰੂ ਸਾਹਿਬ ਨੂੰ ਯਾਦ ਕਰੋ। 🤍 ਰੋਜ਼ 5 ਵਾਰ ਸ਼ਰਧਾ ਨਾਲ ਪੜ੍ਹੋ ਅਤੇ ਅਰਦਾਸ ਕਰੋ। 🙏🏻 ਵਾਹਿਗੁਰੂ ਜੀ ਸਭ ’ਤੇ ਮਿਹਰ ਕਰਨ। ✨ 💬 Comment “ਵਾਹਿਗੁਰੂ” 🤍 ਕਿਸੇ ਆਪਣੇ ਨਾਲ Share ਕਰੋ ਜਿਸਨੂੰ ਅੱਜ ਇਹ ਸੁਨੇਹਾ ਚਾਹੀਦਾ ਹੋਵੇ। #Waheguru #Gurbani #GuruHarKrishanSahibJi #GuruTeghBahadurSahibJi #SiyahiByArsh
siyahi.by.arsh
Region: CA
Tuesday 08 September 2026 01:41:02 GMT
Music
Download
Comments
There are no more comments for this video.
To see more videos from user @siyahi.by.arsh, please go to the Tikwm
homepage.