@js.dhillonn: Worldwide Immigration ਹੁਣ ਪਹਿਲਾਂ ਵਰਗੀ ਨਹੀਂ ਰਹੀ। 🌍 Canada ਸਮੇਤ ਕਈ ਦੇਸ਼ ਆਪਣੀਆਂ Immigration Policies ਅਤੇ Laws ਲਗਾਤਾਰ ਬਦਲ ਰਹੇ ਹਨ। ਕੱਲ੍ਹ ਤੱਕ ਸਹੀ ਰਹੀ Strategy ਅੱਜ ਕੰਮ ਕਰੇ—ਇਹ ਜ਼ਰੂਰੀ ਨਹੀਂ। ਸੁਣੀਆਂ-ਸੁਣਾਈਆਂ ਗੱਲਾਂ ਤੋਂ ਬਚੋ, updated rules ਸਮਝੋ ਅਤੇ ਸਹੀ ਜਾਣਕਾਰੀ ਨਾਲ ਹੀ ਫ਼ੈਸਲਾ ਕਰੋ। #canada #usa #uk #india #punjab
Jsdhillonn
Region: CA
Wednesday 09 September 2026 01:36:39 GMT
Music
Download
Comments
پنڈی وال🇨🇦🇵🇰 :
Veeray ni samjhday saaday lok
2026-09-09 03:22:12
3
🇮🇳 ਜੱSSA ਚੁੰBER 🇵🇭 :
bohut vadia information sir ji
2026-09-09 12:14:41
1
Rock :
Very true but people still wont listen to it and will fall prey to the wolves.
2026-09-09 13:20:37
0
sharmaamita19 :
Bhaji please apna no send karo I wanna talk to u
2026-09-09 15:59:14
0
Usman Aslam :
Thankyou So much Dhillon Saab. Lots of prayers 🤲 for you
2026-09-09 19:54:17
0
HARYANAVI :
right
2026-09-09 06:12:28
0
panjabiincanadda :
Australia is not western country btw😅
2026-09-15 06:12:31
0
#PB11 GILL IN MALAYSIA 🇲🇾 :
ਮਲੇਸ਼ੀਆ ਚ ਵੀ ਜਨਤਾ ਏਜੰਟਾਂ ਦੀਆਂ ਜੇਬਾਂ ਭਰਕੇ ਇਥੇ ਆ ਰਹੀ ਆ ਜਿਹੜੇ ਦੂਸਰੇ ਹਫਤੇ illegal immigrants ਗਿਣੇ ਜਾਂਦੇ ਆ ਵੀਜੇ ਦਾ ਕੋਈ ਹੱਲ ਨਹੀਂ ਬਗੈਰ ਵੀਜੇ ਇਥੇ ਕੰਮ ਨੀਂ ਮਿਲਦਾ ਜੇ ਮਿਲਦਾ ਤਨਖ਼ਾਹ ਮਾਰ ਲੈਂਦੇ ਆ
ਪਰ ਲੋਕ ਨਹੀਂ ਰੁਕ ਰਹੇ ਆਉਣੋਂ
2026-09-09 23:17:43
0
Arfan Mughal and aluminium :
👍👍👍
2026-09-09 03:24:29
0
ahluwalia_rj_13_🇨🇦 :
😁😁😁
2026-09-09 01:50:56
0
To see more videos from user @js.dhillonn, please go to the Tikwm
homepage.