@alphapunjabtv: ਵਾਰਿਸ ਪੰਜਾਬ ਦੇ ਵੱਲੋਂ ਲੱਖਾ ਸਿਧਾਣਾ ਨੂੰ ਮੌੜ ਅਤੇ ਮਨਦੀਪ ਸਿੱਧੂ ਨੂੰ ਤਲਵੰਡੀ ਸਾਬੋ ਦਾ ਹਲਕਾ ਇੰਚਾਰਜ ਕੀਤਾ ਨਿਯੁਕਤ,MP ਅੰਮ੍ਰਿਤਪਾਲ ਸਿੰਘ ਹੁਣ ਖਡੂਰ ਸਾਹਿਬ ਤੋਂ ਲੜਨਗੇ ਚੋਣ ! #alphapunjabtv #lakhasidhana #PunjabNews #warispunjab #AmritpalSingh

ALPHA PUNJAB TV
ALPHA PUNJAB TV
Open In TikTok:
Region: CA
Wednesday 09 September 2026 13:52:22 GMT
18247
915
46
21

Music

Download

Comments

6.2karman
♾️ :
Very good
2026-09-10 10:08:18
1
binning60
Binning60 :
Waris Punjab de Party Zindabad Zindabad 👍👍👍👍👍❤️❤️❤️❤️❤️❤️🙏🙏
2026-09-09 15:33:23
6
inder.pb19
INDER ( ਰਾਮਗੜੀਆ ) :
ਲੱਖੇ ਸਿਧਾਣੇ ਨੂੰ ਕਿਸੇ ਨੇ ਵੀ ਵੋਟ ਨਹੀਂ ਪਾਉਣੀ ਨਾ ਹੀ ਇਹਨੇ ਜਿੱਤਣਾ
2026-09-09 16:24:00
2
urfmom73
urfmom :
Lakha good Banda [Twin hearts]🙏🏻
2026-09-09 15:16:41
4
user882268185
user882268185 :
💯💯💯very good 22g
2026-09-09 14:05:05
3
65591742sukhwindersingh
bunty Kuwait :
ਬਾਈ ਲੱਖੇ ਸਿਧਾਣੇ ਦਾ ਕੋਈ ਸਟੈਂਡ ਨਹੀਂ ਹੈਗਾ ਐ ਨਹੀਂ ਪਤਾ ਵੋਟਾਂ ਆਉਂਦੀਆਂ ਤੱਕ ਭਗਵੰਤ ਮਾਨ ਜਾਂ ਬੀਜੇਪੀ ਜਾਂ ਕਾਂਗਰਸ ਜਾਂ ਅਕਾਲੀਆਂ ਨਾਲ ਚਲਿਆ ਜਾਵੇ ਤਾਂ ਕੋਈ ਪਤਾ ਨਹੀਂ ਹਰ ਟਾਈਮ ਇਹ ਪਾਰਟੀ ਬਦਲਦਾ
2026-09-10 04:03:14
1
amerjit1990
Amerjit1990 :
yes lekha best 🙏
2026-09-10 04:26:27
0
paramjeet.singh317
Paramjeet Singh :
ਲੱਖੇ ਸੰਦਾਨਾਂ ਬਹੁਤ ਵਧਾਈਆਂ ❤️❤️❤️❤️❤️❤️❤️❤️
2026-09-09 15:44:17
4
sukhdeepsingh4977
maje.wala :
good g
2026-09-09 14:26:53
4
deepjhaj2
Deep Jhajj 📿 :
Good 👍
2026-09-09 15:28:32
2
nirmaldhillon066
Nirmal Dhillon :
very good
2026-09-09 16:38:05
0
ajaibsingh8550
ajaibsingh8550 :
right
2026-09-09 15:05:04
3
msingh161
AR PB02 (Amritsar)M1 Singh :
good .
2026-09-10 06:39:21
0
inder.pb19
INDER ( ਰਾਮਗੜੀਆ ) :
ਹਾਂਜੀ ਵੀਰ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਪਰ ਆਪਣੇ ਪੰਜਾਬ ਦੇ ਲੋਕਾਂ ਨੇ ਵੋਟ ਨਹੀਂ ਪਾਉਣੀ ਮੈਂ ਵੀ ਚਾਹੁੰਦਾ ਕਿ ਲੱਖਾ ਸਿਧਾਣਾ ਜਿੱਤੇ ਪਰ ਆਪਣੇ ਪੰਜਾਬ ਦੇ ਲੋਕ ਕਦੇ ਵੀ ਨਹੀਂ ਸਮਝਦੇ ਕਿ ਕੌਣ ਪੰਜਾਬ ਦੇ ਹੱਕ ਵਿੱਚ ਖੜਦਾ ਤੇ ਕੌਣ ਨਹੀਂ ਖੜਦਾ
2026-09-10 00:40:16
0
baljitdhesi461
Baljit Dhesi461 :
Good
2026-09-09 15:21:32
2
baljeetsingh8597
baljeetsingh8597 :
good
2026-09-10 05:36:12
0
rehal338
rehal :
very good
2026-09-10 05:58:47
0
user3863078665618
user3863078665618 :
Right
2026-09-09 17:10:33
1
pardesi.canada
Pardesi ✈✈✈✈✈ :
ਬਹੁਤ ਵਧੀਆ ਪਰ ਲੋਕਾ ਦੀਆ ਜਮੀਰਾ ਮਰੀਆ ਹੋਈਆ ਹੈ ਪਰ ਲੱਖਾ ਨਹੀ ਜਿੱਤਣਾ ਲੋਕ ਵਿਕਾਉ ਹਨ
2026-09-10 00:05:13
0
balvinderkauryout
Balvinder Kaur you t :
veri gud
2026-09-10 09:59:44
0
fatheveer.singh
Fatheveer Singh :
good Ji
2026-09-09 20:26:10
0
buddhasingh37
Budh Singh :
Good ji
2026-09-10 13:20:44
0
j7806120wih
j7806120wih :
ਲੱਖਾ ਸਿੰਘ ਨੂੰ ਜਿਹੜੇ ਕੁਮੈਟਾ ਵਿੱਚ ਗਲਤ ਕਹਿ ਰਹੇ ਹਨ ਉਹ ਦੱਸ ਸਕਦੇ ਕਿਓ ਗਲਤ ਕਹਿ ਰਹੇ ਹਨ ?
2026-09-10 00:35:14
0
jagtaran.singh24
Jagtaran Singh :
2026-09-09 16:12:53
0
To see more videos from user @alphapunjabtv, please go to the Tikwm homepage.

Other Videos


About