@sukh.panwan: #sukhpanwancomedy #melbourne #funnymemes #trendingvideo #australia

Sukh Panwan
Sukh Panwan
Open In TikTok:
Region: AU
Thursday 10 September 2026 03:24:48 GMT
367342
7070
318
7775

Music

Download

Comments

sonichopra6
Soni ,,🇵🇱 🇮🇳 Poland :
ਜੇ ਬਾਹਰ ਬੈਠਾ ਘਰ ਨੂੰ ਜਾਣ ਬਾਰੇ ਸੋਚਦਾ ਨਾ ਤੇ ਬਿਜਨਸ ਬਾਰੇ ਸੋਚਦਾ ਗਰੀਬ ਕਾਹਦਾ ਹੋਇਆ ਬਈ ਉਹ ਸੋਚਦਾ ਮੈਂ ਪਰਿਵਾਰ ਚ ਰਹੂੰਗਾ ਤੇ ਜਦੋਂ ਤੱਕ ਜਵਾਨੀ ਹ ਨਾ ਉਦੋਂ ਤੱਕ ਇਹ ਪ੍ਰਦੇਸ਼
2026-09-10 06:05:22
120
chahal5553
🍁ਚਾਹਲ 🍁 :
ਹਾਏ ਰੱਬਾ ਤੈਨੂੰ ਕਿਵੇਂ ਪਤਾ ?
2026-09-10 04:24:30
56
punjab777sl
Almeda barber :
70'80 ਲੱਖ ਚ ਡੇਅਰੀ ਫਾਰਮ ਤਿਆਰ ਹੁੰਦਾ ਪੋਲਟਰੀ ਫਾਰਮ ਵੀ ਚੰਗਾ ਤੋਂ ਚੰਗਾ 20 ਲੱਖ ਚ ਚੱਲਦਾ ਜੇਕਰ ਜ਼ੇਬ ਹੋਣ। ਇੱਥੇ ਤੇ ਹਰੇਕ ਕਿਸ਼ਤਾਂ ਤੇ ਗੱਡੀਆਂ ਘਰ ਲੲਈ ਫਿਰਦਾ
2026-09-10 06:14:50
31
jograj.singh.talwa
Jograj Singh Talwar :
ਇਸ ਨੂ ਗਰੀਬ ਸੋਚ ਨੀ ਕਿਹਾ ਜਾ ਸਕਦਾ ਵੀਰ ਕਈ ਵਾਰੀ ਧੱਕੇ ਖਾ ਕੇ ਅਕਲ ਆਉਂਦੀ ਆ ਕੰਮ ਅਸੀਂ ਵੀਂ ਉਹੀ ਕਰਦੇ ਆ ਜਿਹੜੇ ਬਾਹਰ ਗੋਰੇ ਕਰਦੇ ਆ ਘਾਟ ਸਾਡੀ ਕੰਮ ਕਰਨ ਦੀ ਸਮਰੱਥਾ ਚ ਨਂਹੀਂ ਸਾਡੇ ਸਰਕਾਰੀ ਸਿਸਟਮ ਚ ਆ ਅਸੀਂ ਉਸ ਪਾਸੇ ਤੋ ਮਾਰ ਖਾਂਦੇ ਆ ਯਾਦ ਰੱਖੀ ਸਾਡੇ ਵਰਗੇ ਮਿਹਨਤੀ ਲੋਕ ਦੁਨੀਆ ਚ ਕਿਤੇ ਵੀਂ ਨਂਹੀਂ ਹਨ ਅੱਜ ਦੀ treek ਚ
2026-09-10 12:39:51
6
sukhbalagan
Balagan22 :
ਬਾਈ ਸਾਡੇ ਨਾਲ ਵੀ ਇੱਕ ਮੁੰਡਾ ਕੰਮ ਕਰਦਾ ਸੀ ਇੱਥੇ ਉਹ ਵੀ ਗਿਆ ਸੀ ਇੰਡੀਆ ਬੱਜਰੀ ਰੇਤਾ ਦਾ ਕਹਿੰਦਾ ਕੰਮ ਕਰਨਾ ਦੋ ਤਿੰਨ ਸਾਲ ਕੀਤਾ ਉਹਨੇ ਪਰ ਹੁਣ ਫਿਰ ਵਾਪਸ ਆ ਗਿਆ ਤੇ ਕੰਮ ਲੱਭਦਾ ਜੇ ਕਿਤੇ ਕੰਮ ਹੋਇਆ ਤੇ ਦੱਸਿਓ
2026-09-10 09:16:25
6
ponga.pandit2
Ponga Pandit :
ਬਾਈ ਬਾਹਰ ਲੋਕ ਪੈਸੇ ਕਮਾਉਣ ਆਏ ਸੀ, ਵੈਸੇ ਤਾਂ ਬੰਦੇ ਦੀ ਨੀਤ ਕਦੇ ਰਜਦੀ ਨੂੰ, ਪਰ ਕੇ ਕੋਈ ਵਾਪਿਸ ਪੰਜਾਬ ਜਾ ਕੇ bussiness ਕਰਨ ਦੀ ਸੋਚਦਾ ਦਾ ਬਹੁਤ ਵਧੀਆ ਗੱਲ ਆ। ਮੈਨੂੰ v 18 ਸਾਲ ਹੋ ਗਏ nz ਆਏ ਨੂੰ, ਹੁਣ ਮੈਂ v ਵਾਪਿਸ ਆਪਣੇ ਘਰ ਮੁੜਨ ਦੀ ਸੋਚ ਰਿਹਾ, ਮਾ ਬਾਪੂ ਨਾਲ ਰਿਹਾ ਕਰਾ ਗੇ, ਦਿਨ ਤਿਉਹਾਰ ਮਨਵਾ ਗੇ, ਮੌਜਾ ਲੂਟਾਗੇ। ਹੁਣ ਸਾਰੀ ਉਮਰ ਬਾਹਰ shifta ਚ ਤਾਂ ਨੂੰ ਗਾਲਣੀ ਨਾਲੇ ਆਪਣੇ ਜਵਾਕ ਵੀ ਗਵਾ ਬਹਿਣੇ ਡਾਲਰਾਂ ਦੇ ਚੱਕਰਾਂ ਚ।
2026-09-10 08:42:55
17
sky430119
Mala :
Aata chkki v business wdiya 😁😁
2026-09-11 02:26:36
0
shinda4291
Shinda :
Gal tan thik aa teri, me apne sale nu dairy farm , bhra nu poultry farm, mame de munde nu hardware shop, Bhua de munde cement brick factory, Massi de munde nu sanitary and paint shop, ehda matlab me tan gareeb ultra pro max aa
2026-09-10 06:28:06
2
entertainment3038
Ash,😊,, :
[Big LOL][Big LOL][Big LOL][Big LOL] m v sochia
2026-09-11 03:37:48
0
hardeeps916
hardeep916 :
my friend
2026-09-11 00:25:22
0
majorsinghdeo
major singh deo :
ਮੇਰਾ ਵੀ ਏਹੀ ਹਾਲ ਏ 🤣🤣🤣🤣🤣
2026-09-10 11:01:52
10
harry__thind
Harry :
Main v sochda huna 😂😂😂😂
2026-09-10 22:41:51
0
svalakh_singh
svalakh_singh :
ਗਰੀਬ ਕਿਸ ਗੱਲ ਤੋ ਜਿਸ ਦੇ ਪੱਲੇ ਹੁੰਦਾ ਉਹੀ ਸੋਚਦਾ ਆ ਨਹੀਂ ਗਰੀਬ ਬੰਦਾ ਰੋਟੀ ਪਾਣੀ ਚੱਲੀ ਜਾਂਦਾ ਇਹ ਸੋਚ ਕੇ ਲੱਗਾ ਰਹਿੰਦਾ ਆ
2026-09-10 08:32:30
8
559amaira
Cute Amaira🥰❤️❤️😘 :
[Tears of joy][Tears of joy][Tears of joy][Tears of joy][Tears of joy][Tears of joy][Tears of joy]Dairy farm bare ta mein v sochia c India ch🤣🤣
2026-09-10 18:33:51
0
ashwinder1986
Ash Maju :
My husband
2026-09-11 00:09:59
0
gurnam.sing0
Gurnam sing :
bhi ji kisa da majak ni odei da
2026-09-10 05:44:25
8
user882268185
user882268185 :
yes 💯 22g
2026-09-10 17:38:58
0
zaindiyal95
2:38 :
O prawa sady hr plan nu tu greebi dasi jana een assi Jaye kithy[Tears of joy]
2026-09-10 15:26:11
2
daljit.banger
DALJIT BANGER :
😁 ਉਹ ਭਰਾਵਾ ਇਹੀ ਕੰਮ ਤਾਂ ਮੈਂ ਸੋਚੀ ਬੈਠਾ ਤੂੰ ਲੱਗਦਾ ਮੇਰੀ ਉਹ ਗੱਲ ਕਰਦਾ😅😅😅😅
2026-09-10 18:32:27
1
bggasher9345
Hulk :
🤔 it’s nothing wrong with that actually he is not poor man he just released what’s the value off money how can he make better life for them who left behind I think only strong mentality people can think and let me tell you my friend business make you richer not poorer it’s all depends on you how you handle the pressure
2026-09-10 12:50:50
2
daljitjudge84
Daljit Judge :
Chai da v aa😁😁
2026-09-10 09:07:39
2
reenu6916
Reenu :
mai bot sochdi[Tears of joy][Tears of joy]
2026-09-10 13:46:43
2
jasspandhersaab
JassPandherSaab :
Veer sochan de keda pesse lagde aa
2026-09-10 12:55:35
1
d15singh
Dhanna JATT :
Hahaha 🤣
2026-09-10 06:33:30
1
unique_heart019
unique heart❣️ :
ਕਪੜੇ ਦੀ ਸ਼ੋਪ also 😂✌
2026-09-10 09:05:47
1
To see more videos from user @sukh.panwan, please go to the Tikwm homepage.

Other Videos


About