@dailymarketschool: “Zero commission” ਦਾ ਮਤਲਬ ਇਹ ਨਹੀਂ ਕਿ investing ਫਰੀ ਆ। Trade commission $0 ਹੋ ਸਕਦੀ ਆ, ਪਰ ETF ਦੀ MER, bid-ask spread, currency conversion ਤੇ margin interest ਵਰਗੀਆਂ costs ਤੁਹਾਡੀ return ਨੂੰ ਫਿਰ ਵੀ ਘੱਟ ਕਰ ਸਕਦੀਆਂ ਨੇ। Zero-fee broker ਮਾੜਾ ਨਹੀਂ। ਪਹਿਲਾਂ ਸਮਝੋ ਕਿ ਤੁਸੀਂ ਅਸਲ ਵਿੱਚ ਕਿੱਥੇ pay ਕਰ ਰਹੇ ਹੋ। ਤੁਸੀਂ ਕਿਹੜੀ investing cost ਪਹਿਲਾਂ ਨਹੀਂ ਜਾਣਦੇ ਸੀ? #InvestingCanada #PunjabiFinance #InvestingForBeginners #ETFs #MoneyTips
dailymarketschool
Region: CA
Thursday 10 September 2026 18:44:54 GMT
Music
Download
Comments
There are no more comments for this video.
To see more videos from user @dailymarketschool, please go to the Tikwm
homepage.