@waheguru_de_bol: ਕਬੀਰ ਜੀ ਸਮਝਾਉਂਦੇ ਹਨ ਕਿ ਦੁਨੀਆ ਦੀ ਹਰ ਮਿਠਾਸ ਭਾਵੇਂ ਕਿੰਨੀ ਵੀ ਸੁਹਾਵਣੀ ਹੋਵੇ, ਪਰ ਅਕਾਲ ਪੁਰਖ ਦੀ ਮਿਠਾਸ ਦੇ ਬਰਾਬਰ ਕੋਈ ਵੀ ਵਸਤੂ ਨਹੀਂ ਹੋ ਸਕਦੀ। 🙏🏻✨Kabir Ji teaches us that no matter how sweet the things of this world may be, nothing can ever compare to the sweetness of the Divine. 🙏🏻✨#waheguru #gurbani #bhagatkabirji #foryou #faith